ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਲਾਸ਼ ਨੂੰ ਸ਼ਨਾਖਿਤ ਲਈ 72 ਘੰਟੇ ਸਿਵਲ ਹਸਪਤਾਲ ਰੱਖਿਆ

ਮੋਗਾ (ਹੈਪੀ ਢੰਡ) : ਮੋਗਾ ਫੋਕਲ ਪੋਇੰਟ ਦੇ ਨਜ਼ਦੀਕ ਰੇਲਵੇ ਟ੍ਰੈਕ ਤੇ ਇੱਕ ਅਣਪਛਾਤੇ ਨੌਜਵਾਨ ਵਿਅਕਤੀ ਨੇ ਪਹਿਲਾ ਟ੍ਰੇਨ ਦਾ ਬਹੁਤ ਇੰਤਜ਼ਾਰ ਕੀਤਾ ਪਰ ਟ੍ਰੇਨ ਨਹੀਂ ਆਈ ਪਰ ਇਸ ਨੌਜਵਾਨ ਨੇ ਦਰੱਖਤ ਨਾਲ ਲੱਟਕ ਕੇ ਖ਼ੁਦਕੁਸ਼ੀ ਕਰ ਲਈ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਨਾਖਿਤ ਲਈ 72 ਘੰਟੇ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਜੇ ਕਿਸੇ ਵੀਰ ਜਾ ਭੈਣ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਰੇਲਵੇ ਪੁਲਿਸ ਜਾ ਸਮਾਜ ਸੇਵਾ ਸੁਸਾਇਟੀ ਨਾਲ ਸਪੰਰਕ ਕਰ ਸਕਦੇ ਹੋ 99880,25234,98142,59448






