16.8 C
Chandigarh

TODAY NOW NEWS

Friday, March 20, 2026
HomeBREAKING NEWSਹਾਈਕੋਰਟ ਦਾ ਫੈਸਲਾ: 16 ਸਾਲਾ ਮੁਸਲਿਮ ਕੁੜੀ ਕਰਵਾ ਸਕਦੀ ਹੈ ਆਪਣੀ ਮਰਜ਼ੀ...

ਹਾਈਕੋਰਟ ਦਾ ਫੈਸਲਾ: 16 ਸਾਲਾ ਮੁਸਲਿਮ ਕੁੜੀ ਕਰਵਾ ਸਕਦੀ ਹੈ ਆਪਣੀ ਮਰਜ਼ੀ ਨਾਲ ਵਿਆਹ !

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਫੈਸਲੇ ਮੁਤਾਬਿਕ 16 ਸਾਲ ਦੀ ਮੁਸਲਿਮ ਲੜਕੀ ਆਪਣੀ ਮਰਜ਼ੀ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ। ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਨਵਵਿਆਹੇ ਜੋੜੇ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS