17.4 C
Chandigarh

TODAY NOW NEWS

Friday, March 20, 2026
HomeCORONAVIRUSਹੁਸ਼ਿਆਰਪੁਰ ਵਿੱਚ 35 ਨਵੇ ਕੋਰੋਨਾ ਮਰੀਜ ਆਉਣ ਨਾਲ ਮਰੀਜਾਂ ਦੀ ਕੁਲ ਗਿਣਤੀ...

ਹੁਸ਼ਿਆਰਪੁਰ ਵਿੱਚ 35 ਨਵੇ ਕੋਰੋਨਾ ਮਰੀਜ ਆਉਣ ਨਾਲ ਮਰੀਜਾਂ ਦੀ ਕੁਲ ਗਿਣਤੀ ਹੋਈ 8426

ਮੌਤਾਂ ਦੀ ਗਿਣਤੀ 365 ਹੋ ਗਈ ਹੈ ਜਿਲੇ ਵਿੱਚ ਦੋ ਮਾਈਕਰੋ ਕੰਨਟੇਨਮੈਟ ਜੋਨ ਬਣਾਏ ਗਏ ਹਨ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਪੰਜਾਬ ਦੇ ਕੁਝ ਜਿਲਿਆ ਅਤੇ ਤੋ ਹੋਰ ਸੂਬਿਆਂ ਵਿੱਚ ਪਿਛਲੇ ਦਿਨਾ ਵਿੱਚ ਕੋਰੋਨਾ ਕੇਸ ਵੱਧੇ ਹਨ ਤੇ ਹੁਸ਼ਿਆਰਪੁਰ ਜਿਲੇ ਵਿੱਚ ਵੀ ਕੇਸਾ ਵਿੱਚ ਵਾਧਾ ਹੋਇਆ ਹੈ ਜਿਸ ਨੂੰ ਦੇਖ ਦੇ ਹੇ ਸਿਹਤ ਵਿਭਾਗ ਵੱਲੋ ਵੀ ਪੂਰੀਆ ਤਿਆਰੀਆ ਕੀਤੀ ਗਈਆ ਹਨ ਜਿਸ ਨੂੰ ਦੇਖਦੇ ਹੋਏ ਗੰੜਸ਼ੰਕਰ ਦੇ ਏਰੀਏ ਵਿੱਚ ਪਿੰਡ ਧਮਾਈ ਅਤੇ ਇਲਾਵਲਪੁਰ ਪਿੰਡਾ ਵਿੱਚ ਦੋ ਮਾਈਕੋਰ ਕੰਨਟੇਨਮੈਟ ਜੋਨ ਵੀ ਬਣਾਏ ਗਏ ਇਹ ਮੋਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2680 ਨਵੇ ਸੈਪਲ ਲੈਣ ਨਾਲ ਅਤੇ 1636 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 35 ਨਵੇ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8426 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 303139 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 292181 ਸੈਪਲ ਨੈਗਟਿਵ, ਜਦ ਕਿ 4227 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 187` ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 365 ਹੈ । ਐਕਟਿਵ ਕੇਸਾ ਦੀ ਗਿਣਤੀ 254 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7959 ਹੈ ।

ਸਿਵਲ ਸਰਜਨ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 35 ਮਰੀਜ ਪੋਜ਼ੀਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 12 ਪੋਜ਼ੀਟਿਵ ਮਰੀਜ ਹਨ, ਤੇ ਬਾਕੀ 23 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ । ਕਰੋਨਾ ਨਾਲ ਜਿਲੇ ਵਿੱਚ 4 ਮੌਤਾ ਹੋਈਆ ਹਨ (1) 46 ਸਾਲਾ ਔਰਤ ਵਾਸੀ ਬਿਹਾਲਾ ਦੀ ਮੌਤ ਪੀ ਜੀ ਆਈ ਚੰਡੀਗੜ ਵਿਖੇ ਹੋਈ ਹੈ (2) 75 ਸਾਲਾ ਵਿਆਕਤੀ ਵਾਸੀ ਫਹਿਤੇਗੜ ਹੁਸਿਆਰਪੁਰ ਦੀ ਮੌਤ ਮੈਡੀਕਲ ਕਾਲਿਜ ਪਟਿਆਲਾ ਵਿਖੇ ਹੋਈ ਹੈ (3) 70 ਸਾਲਾ ਵਿਆਕਤੀ ਵਾਸੀ ਹਵੇਲੀ ਦੀ ਮੌਤ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਹੋਈ (4) 72 ਸਾਲਾ ਔਰਤ ਵਾਸੀ ਡੀਮਾਣਾ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ । ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

Today Now News

RELATED ARTICLES
- Advertisment -

POPULAR POSTS