17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪੰਜਾਬ ਸਰਕਾਰ ਵਲੋ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਵਾਲੀਆਂ ਦਾ ਮੋਗਾ...

ਪੰਜਾਬ ਸਰਕਾਰ ਵਲੋ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਵਾਲੀਆਂ ਦਾ ਮੋਗਾ ਪਹੁੰਚਣ ਤੇ ਨਿੱਘਾ ਸਵਾਗਤ

ਮੋਗਾ 15 ਸਤੰਬਰ: ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਦੀਪ ਸਿੰਘ ਲੋਧੀ ਅਤੇ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਵਲੋ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਵਾਲੀਆਂ ਦਾ ਮੋਗਾ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ,ਬਾਰ ਐਸੋਏਸੀਏਸਨ ਦੇ ਸਮੂੰਹ ਮੈਂਬਰਾਨ ਵਲੋ ਸ੍ਰੀ ਵਾਲੀਆਂ ਨਾਲ ਕਾਨੂੰਨੀ ਨੁਕਤਿਆਂ ਦਾ ਅਦਾਨ ਪ੍ਰਦਾਨ ਕੀਤਾਂ ਗਿਆ ਅੰਤ ਵਿੱਚ ਬਾਰ ਕੌਂਸਲ ਵਲੋ ਸ੍ਰੀ ਵਾਲੀਆਂ ਨੂੰ ਸਨਮਾਨਿਤ ਕਰਨ ਉਪਰੰਤ ਸਾਨਦਾਰ ਚਾਹ ਪਾਰਟੀ ਦਿੱਤੀ ਗਈ ਹੋਰਨਾਂ ਤੋ ਇਲਾਵਾ ਇਸ ਮੌਕੇ ਤੇਐਡਵੋਕੇਟ ਓਕਾਰ ਸਿੰਘ ਐਡਵਕੇਟ ਸ਼ਾਮਲਾਲ,ਐਡਵੋਕੇਟ ਜਤਿੰਦਰ ਮੌੜ,ਐਡਵੇਕੇਟ ਜੈ ਪਾਲ ਗੋਇਲ,ਐਡਵੋਕੇਟ ਇਕਬਾਲਪ੍ਰੀਤ ਸਿੰਘ ,ਐਡਵੋਕੇਟ ਨਵੀਨ ਕੁਮਾਰ ਪਲਤਾ, ਐਡਵੋਕੇਟ ਹਰਪਾਲ ਸਿੰਘ ਗਿੱਲ, ਐਡਵੋਕੇਟ ਰਾਜਪਾਲ ਸਰਮਾ,ਐਡਵੋਕੇਟ ਰਜਨੀਸ ਗੋਇਲ,ਐਡਵੋਕੇਟ ਕਰਮਜੀਤ ਗਿੱਲ ,ਐਡਵੋਕੇਟ ਰਾਜਦੀਪ ਸਿੰਘ ਸੰਧੂ,ਐਡਵੋਕੇਟ ਗੁਰਵਿੰਦਰ ਸਿੰਘ ਆਦਿ ਹਾਜਰ ਸਨ।

ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਬਲਜੀਤ ਸਿੰਘ ਧਾਲੀਵਾਲ ਅਤੇ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਆਸ਼ੀਸ਼ ਸ਼ਰਮਾ ਨੇ ਸ਼੍ਰੀ ਸੁਮਨਦੀਪ ਸਿੰਘ ਵਾਲੀਆ, ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਸੀਨੀਅਰ ਐਡਵੋਕੇਟ ਸ਼੍ਰੀ ਹਰੀ ਚੰਦ ਕੰਬੋਜ, ਸ਼੍ਰੀ ਕੇਡੀ ਰਾਜਕਬੋਜਿਆਲ, ਸ਼੍ਰੀ ਸੁਮਨਦੀਪ ਸਿੰਘ ਵਾਲੀਆ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਜੀ.ਐਸ.ਖੋਸਾ, ਸ਼੍ਰੀ ਨਵਬੀਰ ਸਿੰਘ, ਸ਼੍ਰੀ ਤਾਰਾ ਸਿੰਘ ਗਿੱਲ, ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ, ਬਾਰ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਆਸ਼ੀਸ਼ ਸ਼ਰਮਾ ਅਤੇ ਪ੍ਰਧਾਨ ਸ਼੍ਰੀ ਬਲਜੀਤ ਸਿੰਘ ਧਾਲੀਵਾਲ ਨੇ ਸ਼੍ਰੀ ਸੁਮਨਦੀਪ ਸਿੰਘ ਵਾਲੀਆ ਦਾ ਬਾਰ ਆਉਣ ਲਈ ਧੰਨਵਾਦ ਕੀਤਾ, ਸ਼੍ਰੀ ਸੁਮਨਦੀਪ ਸਿੰਘ ਵਾਲੀਆ। ਬਾਰ ਐਸੋਸੀਏਸ਼ਨ ਨਾਲ ਚਾਹ ਦੇ ਟੇਬਲ ਤੇ ਬਾਰ ਕੌਸਲ ਨਾਲ ਸਬੰਧਤ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ

ਅੱਜ ਗੁਰੂ ਰਾਮਦਾਸ ਪਬਲਿਕ ਸਕੂਲ ਸਾਹਦੀਨ ਵਾਲਾ ਵਿਖੇ ਨਵ ਨਿਯੁਕਤ ਅਡੀਸਨਲ ਐਡਵੋਕੇਟ ਜਨਰਲ ਸ. ਸੁਮਨਦੀਪ ਸਿੰਘ ਵਾਲੀਆ ਬੱਚਿਆਂ ਨੂੰ ਸੋਸਲ ਮੀਡੀਆਂ ਦੀ ਪੜਾਈ ਵਿਿਚ ਸੁਚੱਜੀ ਵਰਤੋ ਕਿਵੇ ਕਰੀਏ ਟੌਪਿਕ ਤੇ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਵਜੋ ਭਾਗ ਲੈਣ ਪਹੁੰਚੇ ਉਹਨਾਂ ਨੇ ਬੱਚਿਆਂ ਨੂੰ ਸੋਸਲ ਮੀਡੀਆਂ ਦੀ ਵਰਤੋ ਦੇ ਟਿੱਪਸ ਦੱਸੇ ਤਾਂਜੋ ਬੱਚੇ ਅਪਣੀ ਪੜਾਈ ਵਿੱਚ ਸੋਸਲ ਮੀਡੀਆਂ ਨੂੰ ਇੱਕ ਮੁੱਖ ਟੂਲ ਵਜੋ ਵਰਤ ਸਕਣ,ਅਖੀਰ ਵਿੱਚ ਸਕੂਲ ਮੈਨੇਜਰ ਇੰਦਰਪਾਲ ਸਿੰਘ ਅਤੇ ਪ੍ਰਿਸੀਪਲ ਰਣਜੀਤ ਸਿੰਘ ਹੋਰਾਂ ਨੇ ਸ਼. ਵਾਲੀਆ ਨੂੰ ਸਨਮਾਨ ਚਿੰਨ ਭੇਟ ਕੀਤਾ ।

Today Now News

RELATED ARTICLES
- Advertisment -

POPULAR POSTS