17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇੰਡੀਅਨ ਪ੍ਰੀਮੀਅਰ ਲੀਗ ਦੇ ਮੁੱਖ ਸਪਾਂਸਰ ਦੇ ਤੌਰ ਤੇ ਵੀਵੋ ਦੀ ਹੋਈ...

ਇੰਡੀਅਨ ਪ੍ਰੀਮੀਅਰ ਲੀਗ ਦੇ ਮੁੱਖ ਸਪਾਂਸਰ ਦੇ ਤੌਰ ਤੇ ਵੀਵੋ ਦੀ ਹੋਈ ਵਾਪਸੀ

ਆਈ.ਪੀ.ਐੱਲ. ਦੇ ਚੇਅਰਮੈਨ ਬਿ੍ਜੇਸ਼ ਪਟੇਲ ਨਿਲਾਮੀ ਮੌਕੇ ਦਿੱਤੀ ਜਾਣਕਾਰੀ

ਚੇਨਈ (ਏਜੇਂਸੀ) : ਬਿ੍ਜੇਸ਼ ਪਟੇਲ, ਚੇਅਰਮੈਨ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਸਾਲ ਦੇ ਐਡੀਸ਼ਨ ਦਾ ਮੁੱਖ ਸਪਾਂਸਰ ਵੀਵੋ ਹੋਵੇਗਾ। ਪਟੇਲ ਨੇ ਆਈਪੀਐੱਲ ਨਿਲਾਮੀ ਦੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਵੀਵੋ ਦੀ ਵਾਪਸੀ ਹੋਈ ਹੈ। ਇਸ ਐਡੀਸ਼ਨ ਨੂੰ ਵੀਵੋ ਆਈਪੀਐੱਲ 2021 ਦੇ ਰੂਪ ਵਿਚ ਜਾਣਿਆ ਜਾਵੇਗਾ, ਵਾਪਸੀ ‘ਤੇ ਵੀਵੋ ਦਾ ਸਵਾਗਤ ਹੈ। ਆਈਪੀਐੱਲ ਚੇਅਰਮੈਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਆਈਪੀਐੱਲ 2021 ਵਿਚ ਪ੍ਰਸ਼ੰਸਕਾਂ ਦੇ ਸਟੇਡੀਅਮ ਵਿਚ ਮੁੜਨ ਦੀ ਕਾਫੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬੰਦ ਦਰਵਾਜ਼ਿਆਂ ਪਿੱਛੇ ਇਕ ਐਡੀਸ਼ਨ ਕਰਵਾ ਚੁੱਕੇ ਹਾਂ।

Today Now News

RELATED ARTICLES
- Advertisment -

POPULAR POSTS