ਦਰਸ਼ਨ ਸਿੰਘ ਭਲੂਰੀਆਂ ਪ੍ਰਧਾਨ ਤੇ ਸੁਖਜੀਤ ਸਿੰਘ ਹਰਾਜ ਬਣੇ ਕੈਸ਼ੀਅਰ

ਤਲਵੰਡੀ ਭਾਈ (ਦਵਿੰਦਰ ਸਿੰਘ ਛਾਬੜਾ) : ਵਿਸ਼ਵਕਰਮਾ ਕਾਰਪੇਂਟਰ ਯੂਨੀਅਨ ਤਲਵੰਡੀ ਭਾਈ ਦੀ ਹੋਈ ਚੋਣ ਜਿਸ ਸਬੰਧੀ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਭਵਨ ਤਲਵੰਡੀ ਭਾਈ ਵਿਖੇ ਹੋਈ ਜਿਸ ਵਿੱਚ ਦਰਸ਼ਨ ਸਿੰਘ ਭਲੂਰੀਆਂ ਨੂੰ ਪ੍ਰਧਾਨ ਅਤੇ ਸੁਖਜੀਤ ਸਿੰਘ ਹਰਾਜ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣ ਲਿਆ ਗਿਆ ਇਸ ਮੋਕੇ ਗੁਰਮੇਲ ਸਿੰਘ ਮੇਲਾ,ਕੁਲਵਿੰਦਰ ਸਿੰਘ ਕਿੰਦਾ,ਹਰਦਿਆਲ ਸਿੰਘ,ਸੁਖਵਿੰਦਰ ਸਿੰਘ ਕਾਲਾ,ਭੁਪਿੰਦਰ ਸਿੰਘ,ਜਸਵੰਤ ਸਿੰਘ ਪੱਪੂ,ਹਰਜਿੰਦਰ ਸਿੰਘ ਬਾਦਲ,ਮਨਜੀਤ ਸਿੰਘ ਸੇਖਵਾ,ਹਰਜਿੰਦਰ ਸਿੰਘ,ਗੁਰਜੀਤ ਸਿੰਘ,ਗੁਰਚਰਨ ਸਿੰਘ,ਕੁਲਵਿੰਦਰ ਸਿੰਘ,ਜਸਵਿੰਦਰ ਸਿੰਘ ਜੱਸਾ,ਪਲਵਿੰਦਰ ਸਿੰਘ,ਕਵਲਜੀਤ ਸਿੰਘ,ਬੇਅੰਤ ਸਿੰਘ,ਸੁਖਵਿੰਦਰ ਸਿੰਘ,ਅਮ੍ਰਿਤ ਪਾਲ ਸਿੰਘ,ਗੁਰਲਾਲ ਸਿੰਘ,ਸੇਵਕ ਸਿੰਘ,ਲਖਵਿੰਦਰ ਸਿੰਘ,ਰਾਜਾ,ਬੱਬੂ ਸੇਖਵਾ,ਪਰਦੀਪ ਸਿੰਘ,ਕਰਮਜੀਤ ਸਿੰਘ ਪੱਪਾ,ਆਦੀ ਮੈਬਰ ਹਾਜਰ ਸੰਨ ਇਸ ਮੀਟਿੰਗ ਵਿੱਚ ਕੋਵਿਡ 19 ਦੀਆ ਸਰਕਾਰ ਵੱਲੋ ਦੱਸੀਆਂ ਹਦਾਇਤਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ।







