17.4 C
Chandigarh

TODAY NOW NEWS

Friday, March 20, 2026
HomeBREAKING NEWS98 ਸਾਲਾਂ ਦੇ ਦਿੱਗਜ਼ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

98 ਸਾਲਾਂ ਦੇ ਦਿੱਗਜ਼ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਆਪਣੇ ਆਪ ਵਿੱਚ ਐਕਟਿੰਗ ਦੇ ਇੰਸਟੀਚਿਊਟ ਅਖਵਾਉਂਦੇ ਸਨ “ਯੂਸਫ ਖਾਣ ਉਰਫ ਦਲੀਪ ਕੁਮਾਰ”

ਮੁੰਬਈ (ਸਟੇਟ ਬਿਊਰੋ) : ਦਿਲੀਪ ਕੁਮਾਰ (ਜਨਮ 11 ਦਸੰਬਰ 1922, ਜਨਮ ਦਾ ਨਾਮ: ਯੂਸੁਫ ਖ਼ਾਨ) ਹਿੰਦੀ ਫਿਲਮਾਂ ਦੇ ਐਕਟਰ ਅਤੇ ਭਾਰਤ ਰਾਜ ਸਭਾ ਦੇ ਮੈਂਬਰ ਸਨ। ਉਨ੍ਹਾਂ ਨੂੰ ਆਪਣੇ ਦੌਰ ਦਾ ਵਧੀਆ ਐਕਟਰ ਮੰਨਿਆ ਜਾਂਦਾ ਹੈ। ਸੋਗੀ ਭੂਮਿਕਾ ਲਈ ਮਸ਼ਹੂਰ ਹੋਣ ਦੇ ਕਾਰਨ ਉਨ੍ਹਾਂ ਨੂੰ ਟਰੈਜਡੀ ਕਿੰਗ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਭਾਰਤੀ ਫਿਲਮਾਂ ਦੇ ਸਰਬ-ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਇਨਾਮ ਦਿੱਤਾ ਗਿਆ ਹੈ। ਉਹ ਪਾਕਿਸਤਾਨ ਦਾ ਸਰਬ-ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਵੀ ਨਿਵਾਜੇ ਜਾ ਚੁੱਕੇ ਹਨ।

Today Now News

RELATED ARTICLES
- Advertisment -

POPULAR POSTS