16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵੀਰ ਨਿਰੰਜਨ ਸਿੰਘ ਗੁਲੇਰੀਆ ਹੋਰਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆ ਬਹੁਤ ਬਹੁਤ...

ਵੀਰ ਨਿਰੰਜਨ ਸਿੰਘ ਗੁਲੇਰੀਆ ਹੋਰਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆ ਬਹੁਤ ਬਹੁਤ ਵਧਾਈਆਂ ਜੀ।

ਮੋਗਾ ਤੋਂ ਸਾਡੇ ਪਿਆਰੇ ਵੀਰ ਨਿਰੰਜਨ ਸਿੰਘ ਗੁਲੇਰੀਆ ਅਤੇ ਉਹਨਾਂ ਦੀ ਜੀਵਨ ਸਾਥਣ ਸਾਕਸ਼ੀ ਗੁਲੇਰੀਆ ਜੀ ਹੋਰਾਂ ਦੀ ਅੱਜ ਵਿਆਹ ਦੀ 18ਵੀ ਵਰ੍ਹੇਗੰਢ ਹੈ ਜੀ ,ਅਦਾਰੇ ਵੱਲੋ ਪਿਆਰੇ ਵੀਰ ਨਿਰੰਜਨ ਸਿੰਘ ਗੁਲੇਰੀਆ ਅਤੇ ਉਹਨਾਂ ਦੀ ਜੀਵਨ ਸਾਥਣ ਸਾਕਸ਼ੀ ਗੁਲੇਰੀਆ ਹੋਰਾਂ ਨੂੰ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਸੁਭਾਗੀ ਜੋੜੀ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l

ਅਦਾਰਾ #todaynownews ਪਿਆਰੇ ਵੀਰ ਨਿਰੰਜਨ ਸਿੰਘ ਗੁਲੇਰੀਆ ਅਤੇ ਉਹਨਾਂ ਦੀ ਜੀਵਨ ਸਾਥਣ ਸਾਕਸ਼ੀ ਗੁਲੇਰੀਆ ਤੇ ਸਮੁੱਚੇ ਪਰਿਵਾਰ ਦੀਆ ਇਹਨਾਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਵਲੋਂ:- ਕ੍ਰਿਕਟ ਟੀਮ, ਮੋਗਾ

Today Now News

RELATED ARTICLES
- Advertisment -

POPULAR POSTS