ਅੱਜ ਸਾਡੇ ਵੱਡੇ ਵੀਰ ਜਗਮੋਹਨ ਸਿੰਘ ਏ.ਐਸ.ਆਈ. ਦਾ ਜਨਮਦਿਨ ਦੀਆਂ ਬਹੁਤ ਬਹੁਤ ਵਧਾਈ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ |

ਅਦਾਰਾ #todaynownews ਵੀਰ ਜਗਮੋਹਨ ਸਿੰਘ ਏ.ਐਸ.ਆਈ. ਅਤੇ ਉਹਨਾਂ ਦੇ ਪਰਿਵਾਰ ਦੀਆਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਪਰਮਾਤਮਾ ਇਸ ਪਰਿਵਾਰ ਤੇ ਹਮੇਸ਼ਾਂ ਮੇਹਰ ਕਰਨ
ਵੱਲੋਂ : Today Now News






