17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਵਿਖੇ ਭਗਵਾਨ ਵਾਲਮੀਕ ਸਕਤੀ ਸੰਗਠਨ ਵਲੋ ਵੱਖ-ਵੱਖ ਨਿਯੁਕਤੀਆ ਕੀਤੀਆ ਗਾਈਆ

ਤਰਨਤਾਰਨ ਵਿਖੇ ਭਗਵਾਨ ਵਾਲਮੀਕ ਸਕਤੀ ਸੰਗਠਨ ਵਲੋ ਵੱਖ-ਵੱਖ ਨਿਯੁਕਤੀਆ ਕੀਤੀਆ ਗਾਈਆ

ਹਰਪ੍ਰੀਤ ਸਿੰਘ ਸਿੰਧਬਾਜ ਨੁੰ ਤਰਨਤਾਰਨ ਜਿਲਾ ਪ੍ਰਧਾਨ ਤੇ ਲਲਿਤ ਕੁਮਾਰ ਲਵਲੀ ਨੂੰ ਮਾਝਾ ਜੋਨ ਪ੍ਰਧਾਨ

ਤਰਨਤਾਰਨ (ਜਸਬੀਰ ਸਿੰਘ) : ਸੂਬਾ ਪ੍ਰਧਾਨ ਮਨਜੀਤ ਸਿੰਘ ਮਿੰਟੂ ਦੀ ਅਗਵਾਈ ਵਿਚ ਤਰਨਤਾਰਨ ਵਿਖੇ ਭਗਵਾਨ ਵਾਲਮੀਕ ਸਕਤੀ ਸੰਗਠਨ ਵਲੋ ਵਖ ਵਖ ਨਿਯੁਕਤੀਆ ਕੀਤੀਆ ਗਾਈਆ ਅਜ ਤਰਨਤਾਰਨ ਨਿਜੀ ਪਲੈਸ ਵਿਚ ਕੋਰੋਨਾ ਨੁੰ ਧਿਆਨ ਵਿਚ ਰੱਖਦਿਆ ਹੋਏ ਇਕ ਸਾਦਾ ਸੈਮੀਨਾਰ ਕੀਤਾ ਗਏ ਜਿਸ ਵਿਚ ਵਿਸ਼ੇਸ਼ ਤੌਰ ਭਗਵਾਨ ਵਾਲਮੀਕ ਸਕਤੀ ਸੰਗਠਨ ਵਲੋ ਪੰਜਾਬ ਵਿਚ ਪਾਰਟੀ ਦੀ ਮਜਬੂਤੀ ਵਾਸਤੇ ਵਖ ਵਖ ਨਿਯੁਕਤੀਆ ਕੀਤੀਆ ਗਾਈਆ ਜਿਸ ਵਿਚ ਹਰਪ੍ਰੀਤ ਸਿੰਘ ਸਿੰਧਬਾਜ ਨੁੰ ਤਰਨਤਾਰਨ ਜਿਲਾ ਦਾ ਪ੍ਰਧਾਨ/ਲਲਿਤ ਕੁਮਾਰ ਲਵਲੀ ਨੂੰ ਮਾਝਾ ਜੋਨ ਦਾ ਪ੍ਰਧਾਨ ਬਿਕਰਮ ਸਿੰਘ ਬਗਾ ਨੁੰ ਨਿਯੁਕਤੀਆ ਕੀਤੀਆ ਗਾਈਆ ਬਾਈਟ ਨਵ ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਜ ਸੂਬਾ ਪ੍ਰਧਾਨ ਮਨਜੀਤ ਸਿੰਘ ਵਲੋ ਜਿੰਮੇਵਾਰੀ ਸੋਪੀ ਗਾਈਆ ਹਨ ਉਹ ਤਨ ਮਨ ਪਾਰਟੀ ਦੀ ਮਜਬੂਤੀ,ਵਾਸਤੇ ਰਾਤ=ਦਿਨ ਇਕ ਕਰਕੇ ਸੇਵਾ ਕਰੇਗਾ

Today Now News

RELATED ARTICLES
- Advertisment -

POPULAR POSTS