17.4 C
Chandigarh

TODAY NOW NEWS

Friday, March 20, 2026
Homeਖੇਡ ਜਗਤਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਦੇ ਘਰ ਪੁੱਜੇ Ex ਕੇਂਦਰੀ ਮੰਤਰੀ ਹਰਸਿਮਰਤ ਕੌਰ...

ਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਦੇ ਘਰ ਪੁੱਜੇ Ex ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ

ਟੋਕੀਓ ਵਿਚ ਉਲੰਪਿਕ ਖੇਡ ਕੇ ਆਈ ਹਲਕਾਂ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦੇ ਘਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁੱਜੇ ਹੈ।ਜਿਨ੍ਹਾਂ ਨੇ ਕਮਲਪ੍ਰੀਤ ਕੌਰ ਅਤੇ ਊਨਾ ਦੀ ਕੋਚ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਕਮਲਪ੍ਰੀਤ ਨੂੰ ਖੇਡ ਪ੍ਰਤੀ ਹਰ ਸਬੰਵ ਮਦਦ ਕਰਨ ਦਾ ਭਰੋਸਾ ਦਿੱਤਾ 10 ਲੱਖ ਰੁਪਏ ਨਗਦ ਰਾਸ਼ੀ ਜਿਮ ਅਤੇ ਸੇਹਤ ਖੁਰਾਕ ਲਈ ਦਿੱਤੇ।

ਟੋਕੀਓ ਵਿਚ ਉਲੰਪਿਕ ਖੇਡ ਕੇ ਆਈ ਹਲਕਾਂ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦੇ ਘਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁਜੇ ਜਿਨਾ ਨੇ ਪਰਿਵਾਰ ਨਾਲ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਕਮਲਪ੍ਰੀਤ ਨੇ ਉਲੰਪਿਕ ਵਿਚ ਡਿਸਕਸ ਥਰੋਹ ਬੇਸ਼ਕ ਛੇਵਾ ਸਥਨ ਹਾਸਲ ਕਰਕੇ ਆਪਣੇ ਦੇਸ਼ ਦੇ ਨਾਲ ਨਾਲ ਇਸ ਹਲਕੇ ਦਾ ਨਾਮ ਰੋਸ਼ਨ ਕੀਤਾ ਊਨਾ ਆਪਣੇ ਫੰਡ ਵਿਚੋਂਂ 10 ਲੱਖ ਰਾਾਸ਼ੀ ਜਾਰੀ ਕਰਦੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਇਹ ਖੇਡਾਂ ਪ੍ਰਤੀ ਨਾਕਾਮ ਰਹੀ ਹੈ ਅਕਾਲੀ ਸਰਕਾਰ ਸਮੇ ਬਣਾਏ ਖੇਡ ਮੈਦਾਨ ਬੰਦ ਕਰ ਦਿਤੇ ਅਤੇ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਕਬੱਡੀ ਨੂੰ ਖਤਮ ਕਰ ਦਿਤਾ ਜੇਕਰ ਅਗਲੀ ਸਰਕਾਰ ਅਕਾਲੀ ਦਲ ਦੀ ਆਉਣ ਤੇ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਚੰਗੀਆਂ ਸਹੂਲਤਾਂ ਦਿਤੀਆ ਜਾਣਗੀਆਂ ਊਨਾ ਰਾਹੁਲ ਗਾਧੀ ਤੇ ਬੋਲਦੇ ਕਿਹਾ ਕਿ ਉਹ ਕਹਿੰਦਾ ਸੀ ਪੰਜਾਬ ਨਸ਼ੇੜੀ ਹੈ ਅੱਜ ਪੰਜਾਬ ਦੇ ਨੋਜਵਾਨ ਲੜਕੇ ਲੜਕੀਆਂ ਨੇ ਉਸ ਨੂੰ ਜਵਾਬ ਦੇ ਦਿਤਾ ਕਿ ਇਸ ਵਾਰ ਪੰਜਾਬ ਵਿਚੋਂ ਜਿਆਦਾ ਲੜਕੇ ਲੜਕੀਆਂ ਖੇਡ ਕੇ ਆਈਆਂ । ਉਣਾ ਨਨੀ ਛਅ ਮੁਹਿਮ ਦੇ 13 ਸਾਲ ਪੂਰੇ ਹੋਣ ਤੇ ਕਿਹਾ ਕਿ ਨਨੀ ਛਅ ਮੁਹਿਮ ਨੂੰ ਬੂਰ ਪੈ ਰਿਹਾ ਹੈ ਸਾਬਤ ਕਰ ਵਿਖਾਇਆ ਕਮਲਪ੍ਰੀਤ ਕੌਰ ਨੇ ਕੇ ਇਕ ਸਧਾਰਨ ਪਰਿਵਾਰ ਵਿਚੋਂ ਉਠ ਕੇ ਓਲੰਪਿਕ ਵਿਚ ਛੇਵਾਂ ਸਥਾਨ ਹਾਸਲ ਕੀਤਾ ਜਿਸ ਨੂੰ ਉਸ ਦੇ ਮਾਤਾ ਪਿਤਾ ਦੀ ਸਪੋਟ ਰਹੀ ਹੈ ਜਿਸ ਨਾਲ ਉਸ ਨੇ ਸਾਡੇ ਹਲਕੇ ਦੇ ਨਾਲ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਣਾ ਲੋਕਾਂ ਨੂੰ ਅਪੀਲ ਰੁੱਖ ਲਗਾਉ ਬੇਟੀ ਬਚਾਓ ਮਹਿਮ ਨੂੰ ਹੋਰ ਕਾਮਜਾਬ ਕਰੋ।

Today Now News

RELATED ARTICLES
- Advertisment -

POPULAR POSTS