17.1 C
Chandigarh

TODAY NOW NEWS

Thursday, March 19, 2026
HomeBREAKING NEWSਵਿਸ਼ਵ ਖੂਨ੍ਰਦਾਨ ਦਿਵਸ ਮੌਕੇ ਸਮਾਜਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਖੂਨ ਦਾਨ ਕਰਨ...

ਵਿਸ਼ਵ ਖੂਨ੍ਰਦਾਨ ਦਿਵਸ ਮੌਕੇ ਸਮਾਜਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਖੂਨ ਦਾਨ ਕਰਨ ਲਈ ਜਾਗਰੂਕ ਕਰਨ ਦਾ ਲਿਆ ਪ੍ਰਣ

   ਖੰਨਾ, 15 ਜੂਨ (ਪਰਮਜੀਤ ਸਿੰਘ ਧੀਮਾਨ)-ਅੱਜ ਰੈਡ ਰਿਬਨ ਕਲੱਬ ਅਤੇ ਮਹਾਕਾਲ ਬਲੱਡ ਸੇਵਾ ਕੇਂਦਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਖੰਨਾ ’ਚ ਐਸਐਮਓ ਡਾ. ਸਤਪਾਲ ਦੀ ਅਗਵਾਈ ਵਿਚ ਵਿਸ਼ਵ ਖੂਨ੍ਰਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਖੂਨ ਦਾਨ ਕੀਤਾ ਗਿਆ। ਸਿਵਲ ਹਸਤਪਾਲਾਂ ਦੇ ਡਾਕਟਰਾਂ ਅਤੇ ਕਲੱਬ ਦੇ ਮੈਂਬਰਾਂ ਵਲੋਂ ਕੇਕ ਕੱਟ ਕੇ ਜਿਥੇ ਇਹ ਦਿਵਸ ਮਨਾਇਆ ਗਿਆ। ਉਥੇ ਸਹੁੰ ਚੁੱਕ ਸਮਾਗਮ ਵੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਖੂਨ ਦਾਨ ਕਰਨ ਲਈ ਜਾਗਰੂਕ ਕਰਦੇ ਰਹਿਣ ਦਾ ਪ੍ਰਣ ਕੀਤਾ।

ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਖਰ੍ਹੇ, ਰਾਹੁਲ ਗਰਗ ਬਾਵਾ, ਡਾ. ਹਰਵਿੰਦਰ, ਡਾ. ਕਨਿਕਾ, ਡਾ. ਗੁਰਪ੍ਰੀਤ, ਮੁਕੇਸ਼ ਸਿੰਘੀ, ਵਿਕਾਸ ਗੁਪਤਾ, ਰਾਜਵਿੰਦਰ ਬਬਲੂ, ਗੁਰਵਿੰਦਰ ਸਲਾਣਾ, ਗੁਰੀ ਕੰਮਾ, ਨਵਗੇਸ਼ ਗੋਇਲ, ਹਰਿੰਦਰ ਸਿੰਘ ਹੈਰੀ, ਰਾਜੂ, ਮੋਹਿਤ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS