17.1 C
Chandigarh

TODAY NOW NEWS

Thursday, March 19, 2026
HomeBREAKING NEWSਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਆਨਲਾਈਨ ਟੈਸਟ ਕੀਤੀ ਬੁੱਕ -ਜਾਣਗੇ ਦਿੱਲੀ

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਆਨਲਾਈਨ ਟੈਸਟ ਕੀਤੀ ਬੁੱਕ -ਜਾਣਗੇ ਦਿੱਲੀ

ਚੰਡੀਗਡ਼੍ਹ ;-ਪੰਜਾਬ ਦੀ ਆਮ ਆਦਮੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੱਲ੍ਹ ਦਿੱਲੀ ਜਾਣਾ ਸੀ ਉਨ੍ਹਾਂ ਨੇ ਅੱਜ ਪੰਜਾਬ ਸਰਕਾਰ ਦੀ ਪਨਬੱਸ ਲਈ ਆਪਣੀ ਆਨਲਾਈਨ ਟਿਕਟ ਬੁੱਕ ਕੀਤੀ । ਲਾਲਜੀਤ ਭੁੱਲਰ ਨੇ ਖਬਰ ਵਾਲੇ ਡੌਟ ਕੌਮ ਨੂੰ ਜਾਣਕਾਰੀ ਦਿੱਤੀ ਹੈ ,ਪੰਜਾਬ ਚ ਆਮ ਆਦਮੀ ਦੀ ਸਰਕਾਰ ਹੈ ਕੋਈ ਵੀਆਈਪੀ ਕਲਚਰ ਨਹੀਂ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਇਹ ਹੈ ਕਿ ਲੋਕ ਲੰਬੇ ਰਸਤੇ ਦੇ ਪੈਂਡੇ ਲਈ ਆਪਣੀਆਂ ਮਹਿੰਗੀਆਂ ਗੱਡੀਆਂ ਦੇ ਪੈਟਰੋਲ ਡੀਜ਼ਲ ਨਾ ਖ਼ਰਚਣ ਸਗੋਂ ਸਸਤੀ ਟਿਕਟ ਲੈ ਕੇ ਪੰਜਾਬ ਸਰਕਾਰ ਦੀ ਬੱਸ ਤੇ ਸਫ਼ਰ ਕਰਨ ।

Today Now News

RELATED ARTICLES
- Advertisment -

POPULAR POSTS