16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇੱਕੋ ਸੜਕ ਦੇ ਦੋ ਉਦਘਾਟਨ ਮੈਹਿਣਾ ਤੋ ਡਾਲਾ ਲਿੰਕ ਸੜਕ ਦੇ ਉਦਘਾਟਨ...

ਇੱਕੋ ਸੜਕ ਦੇ ਦੋ ਉਦਘਾਟਨ ਮੈਹਿਣਾ ਤੋ ਡਾਲਾ ਲਿੰਕ ਸੜਕ ਦੇ ਉਦਘਾਟਨ ਮੌਕੇ ਇੱਕੋ ਸੜਕ ਦਾ ਉਦਘਾਟਨ ਦੋ ਕਾਂਗਰਸੀ ਲੀਡਰਾਂ ਵੱਲੋ ਕੀਤਾ ਗਿਆ

ਮੋਗਾ (ਹੈੱਪੀ ਢੰਡ) 10 ਅਗਸਤ ਇੱਕੋ ਸੜਕ ਦੇ ਦੋ ਉਦਘਾਟਨ ਮੈਹਿਣਾ ਤੋ ਡਾਲਾ ਲਿੰਕ ਸੜਕ ਦੇ ਉਦਘਾਟਨ ਮੌਕੇ ਇੱਕੋ ਸੜਕ ਦਾ ਉਦਘਾਟਨ ਦੋ ਕਾਂਗਰਸੀ ਲੀਡਰਾਂ ਵੱਲੋ ਕੀਤਾ ਗਿਆ

ਮੈਹਿਣਾ ਪਿੰਡ ਹਲਕਾ ਧਰਮਕੋਟ ਵਿੱਚ ਪੈਂਦਾ ਹੈ ਜਿਸ ਪਾਸੇ ਕਾਂਗਰਸੀ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ ਵੱਲੋ ਕੀਤਾ ਗਿਆ ਤੇ ਡਾਲਾ ਪਿੰਡ ਹਲਕਾ ਨਿਹਾਲ ਸਿੰਘ ਵਾਲਾ ਚ ਪੈਦਾ ਹੈ ਜਿਸ ਦਾ ਉਦਘਾਟਨ ਹਲਕਾ ਇੰਚਾਰਜ ਬੀਬੀ ਭਾਗੀਕੇ ਵੱਲੋ ਕੀਤਾ
ਬੀਬੀ ਭਾਗੀਕੇ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾਂ ਪਿਆ
ਪਰ ਕਾਕਾ ਲੋਹਗੜ ਦੇ ਉਦਘਾਟਨ ਸਮਾਰੋਹ ਦਾ ਵਿਰੋਧ ਤੋ ਬਚਾਓ ਹੋ ਗਿਆ

Today Now News

RELATED ARTICLES
- Advertisment -

POPULAR POSTS