17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਕਸਬਾ ਭਿੱਖੀਵੰਡ ਵੱਖ ਵੱਖ ਵਾਰਡ ਵਿਚ ਜਨ ਸੰਵਾਦ ਤਹਿਤ ਲੋਕਾਂ ਨਾਲ...

ਕਸਬਾ ਭਿੱਖੀਵੰਡ ਵੱਖ ਵੱਖ ਵਾਰਡ ਵਿਚ ਜਨ ਸੰਵਾਦ ਤਹਿਤ ਲੋਕਾਂ ਨਾਲ ਕੀਤੀ ਮੁਲਾਕਾਤ

ਲਕਾ ਖੇਮਕਰਨ 7 August (ਗੁਰਦਿਆਲ਼ ਸਿੰਘ ਤਰਨਤਾਰਨ)ਕਸਬਾ ਭਿੱਖੀਵੰਡ ਵੱਖ ਵੱਖ ਵਾਰਡ ਵਿਚ ਜਨ ਸੰਵਾਦ ਤਹਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲੋਕਾਂ ਨੂੰ ਸ਼੍ਰੀ Arvind Kejriwal ਜੀ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀ ਗਈ 600ਯੂਨਿਟ ਮੁਫ਼ਤ ਬਿਜਲੀ ਅਤੇ 24 ਘੰਟੇ ਨਿਰਵਿਘਨ ਬਿਜਲੀ ਦੀ ਗਰੰਟੀ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਲੋਕਾਂ ਬਿਜਲੀ ਗਰੰਟੀ ਯੋਜਨਾ ਤਹਿਤ ਲੋਕਾਂ ਦੇ ਗਰੰਟੀ ਫਾਰਮ ਵੀ ਭਰੇ ਗਏ। ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਜਿਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੋਕੇ ਬਲਾਕ ਪਰਧਾਨ ਰਣਬੀਰ ਸਿਘ ,ਬਲਵਿਦਰ ਸਿਘ ਭਿਖੀਵੰਡ ਲਵਪੀਤ ਸਿਘ ਵਿੱਕੀ .ਵਿੱਕੀ ਮਹਿਤਾ .ਹਰਮੀਤ ਸਿਘ ਭਿਖੀਵੰਡ .ਅਮਰੀਕ ਸਿਘ ਭਿਖੱੀਵੰਡ ਸ੍ਰ ਰੇਸਮ ਸਿਘ ਜਥੇਦਾਰ ਭਿਖੀਵੰਡ ,ਗੁਰਵਿਦੰਰ ਸਿਘ ਮਾਹਣਾ ਸੁਰ ਸਿਘ ,ਪੇਰਮ ਕੁਮਾਰ ਭਿਖੀਵੰਡ ਤੇ ਵੱਡੀ ਗਿਣਤੀ ਵਿਚ ਨੋਜਵਾਨ ਹਾਜਰ
ਸਨ .ਇਹ ਮੀਟਿੰਗ ਜਸਬੀਰ ਸਿੰਘ ਸੁਰ ਸਿੰਘ ਕਿਸਾਨ ਵਿੰਗ ਸੈਕਟਰੀ ਦੀ ਅਗਵਾਹੀ ਵਿੱਚ ਹੋਈ

Today Now News

RELATED ARTICLES
- Advertisment -

POPULAR POSTS