16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਅੱਜ ਮੋਗਾ ਹਲਕੇ ਦੇ ਪਿੰਡ ਦੌਲਤਪੁਰਾ ਨੀਵਾਂ ਵਿੱਖੇ ਡਾਕਟਰ ਬਲਜੀਤ ਸਿੰਘ (...

ਅੱਜ ਮੋਗਾ ਹਲਕੇ ਦੇ ਪਿੰਡ ਦੌਲਤਪੁਰਾ ਨੀਵਾਂ ਵਿੱਖੇ ਡਾਕਟਰ ਬਲਜੀਤ ਸਿੰਘ ( ਬੱਬੂ ) ਦੇ ਵਿਸ਼ੇਸ਼ ਸੱਦੇ ਤੇ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ

(ਹੈੱਪੀ ਢੰਡ)ਅੱਜ ਮੋਗਾ ਹਲਕੇ ਦੇ ਪਿੰਡ ਦੌਲਤਪੁਰਾ ਨੀਵਾਂ ਵਿੱਖੇ ਡਾਕਟਰ ਬਲਜੀਤ ਸਿੰਘ ( ਬੱਬੂ ) ਦੇ ਵਿਸ਼ੇਸ਼ ਸੱਦੇ ਤੇ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਸ਼੍ਰੀ ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਮਨਾਵਾਂ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ,ਸਰਦਾਰ ਪਰਮਿੰਦਰ ਸਿੰਘ ਗਿੱਲ ( ਫੌਜੀ ਸਾਹਿਬ ) ਅਤੇ ਰਾਕੇਸ਼ ਸਿਤਾਰਾ ਇਸ ਮੌਕੇ ਨਗਰ ਨਿਵਾਸੀਆਂ ਵਲੋਂ ਬਾਂਸਲ ਸਾਹਿਬ ਨੂੰ ਜੀ ਆਇਆਂ ਕਿਹਾ ਅਤੇ ਵਿਚਾਰਾਂ ਸਾਂਝੀਆਂ ਕਰਨ ਤੋਂ ਬਾਅਦ ਨਗਰ ਨਿਵਾਸੀਆਂ ਵਲੋਂ ਬਾਂਸਲ ਸਾਹਿਬ ਨੂੰ ਪੂਰਾ ਤਨ , ਮਨ ਅਤੇ ਧੰਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਮੇੱਬਰ ਦਰਸ਼ਨ ਸਿੰਘ , ਗੁਰਨਾਮ ਸਿੰਘ , ਜਗਜੀਤ ਸਿੰਘ , ਸੁਖਦੇਵ ਸਿੰਘ , ਜੁਗਰਾਜ਼ ਸਿੰਘ , ਜਗਦੀਪ ਸਿੰਘ , ਫੌਜੀ ਰਣ ਸਿੰਘ ਚੋਟੀਆਂ , ਧੀਰਜ ਕੁਮਾਰ ਚਾਵਲਾ ( ਮੇੱਬਰ ) ਧਰਮਪਾਲ ਸਿੰਘ , ਅਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS