16.8 C
Chandigarh

TODAY NOW NEWS

Friday, March 20, 2026
HomeCORONAVIRUSTikTok ਸਟਾਰ ਨੂਰ ਤੇ ਉਸ ਦੇ ਪਿਤਾ ਕੋਰੋਨਾ ਪਾਜ਼ੇਟਿਵ

TikTok ਸਟਾਰ ਨੂਰ ਤੇ ਉਸ ਦੇ ਪਿਤਾ ਕੋਰੋਨਾ ਪਾਜ਼ੇਟਿਵ

ਮੋਗਾ : ਟਿਕਟਾਕ ਸਟਾਰ ਨੂਰ ਤੇ ਉਸ ਦੇ ਪਿਤਾ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ। ਅਸਲ ਵਿਚ ਨੂਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਣ ਦਾ ਸਮਾਂ ਮੰਗਿਆ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਉਨ੍ਹਾਂ ਨੇ ਦੋ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਦੋਵੇਂ ਵਾਰ ਉਹ ਪਾਜ਼ੇਟਿਵ ਮਿਲੇ।

Today Now News

RELATED ARTICLES
- Advertisment -

POPULAR POSTS