17.1 C
Chandigarh

TODAY NOW NEWS

Friday, March 20, 2026
Homeਪੰਜਾਬਖੰਨਾ / ਸਮਰਾਲਾ'Cruelty To Animals' ਐਕਟ ਅਧੀਨ ਤਿੰਨ ਦੋਸ਼ੀ ਕਾਬੂ

‘Cruelty To Animals’ ਐਕਟ ਅਧੀਨ ਤਿੰਨ ਦੋਸ਼ੀ ਕਾਬੂ

ਕੈਂਟਰ ‘ਚ ਬੇਰਹਿਮੀ ਨਾਲ ਲੱਦ ਕੇ ਲਈ ਜਾ ਰਹੇ ਸਨ 12 ਮੱਝਾਂ ਤੇ 5 ਕੱਟਿਆਂ

ਰਾਜਪੁਰਾ (ਬਿਊਰੋ) : ਥਾਣਾ ਸਦਰ ਪੁਲਿਸ ਅਧੀਨ ਪੈਂਦੀ ਚੌਂਕੀ ਜਨਸੂਆ ਦੇ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਗਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਜਨਸੂਆ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ਼ੱਕ ਦੇ ਅਧਾਰ ਤੇ ਇੱਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਬੜੀ ਬੇਰਹਿਮੀ ਨਾਲ ਲੱਦੇ 12 ਮੱਝਾਂ ਅਤੇ 5 ਕੱਟੇ ਬਰਾਮਦ ਹੋਏ। ਜਿਸ ਤੇ ਥਾਣਾ ਸਦਰ ਪੁਲਿਸ ਨੇ ਉਕਤ ਮਾਮਲੇ ਵਿੱਚ ਮੇਵਾ ਸਿੰਘ ਵਾਸੀ ਨਾਭਾ ਰੋਡ ਮੁਹੱਲਾ ਵਾਸਪੁਰਾ ਮਲੇਰਕੋਟਲਾ, ਮੁਹੰਮਦ ਨੀਮ ਵਾਸੀ ਪਿੰਡ ਬਸਰਾ ਜ਼ਿਲ੍ਹਾ ਮੁਜੱਫਰਨਗਰ ਤੇ ਆਰਿਫ ਵਾਸੀ ਉਮਰਪੁਰਾ ਜ਼ਿਲ੍ਹਾ ਮੁਜੱਫਰਨਗਰ ਨੂੰ ਗਿ੍ਫ਼ਤਾਰ ਕਰਕੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS