17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ ਅਫ਼ਗਾਨਿਸਤਾਨ 'ਚ ਆਪਣਾ 31 ਅਗਸਤ ਤੱਕ ਮਿਸ਼ਨ ਪੂਰਾ ਕਰੇਗਾ ਜੇਕਰ ਤਾਲਿਬਾਨ...

ਅਮਰੀਕਾ ਅਫ਼ਗਾਨਿਸਤਾਨ ‘ਚ ਆਪਣਾ 31 ਅਗਸਤ ਤੱਕ ਮਿਸ਼ਨ ਪੂਰਾ ਕਰੇਗਾ ਜੇਕਰ ਤਾਲਿਬਾਨ ਅੜਚਣ ਨਾ ਪਾਏ

ਵਾਸ਼ਿੰਗਟਨ, 25 ਅਗਸਤ – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਤੋਂ 31 ਅਗਸਤ ਤੱਕ ਆਪਣਾ ਬਾਹਰ ਨਿਕਲਣ ਦਾ ਮਿਸ਼ਨ ਪੂਰਾ ਕਰ ਲਏਗਾ ਜੇਕਰ ਤਾਲਿਬਾਨ ਅਮਰੀਕਾ ਨਾਲ ਸਹਿਯੋਗ ਕਰਦਾ ਹੈ ਅਤੇ ਅਮਰੀਕਾ ਦੇ ਮਿਸ਼ਨ ਵਿਚ ਕੋਈ ਅੜਚਣ ਪੈਦਾ ਨਹੀਂ ਕਰਦਾ। ਉੱਥੇ ਹੀ, ਕਾਬੁਲ ਵਿਚ ਅਰਾਜਕਤਾ ਭਰੇ ਮਾਹੌਲ ਵਿਚ ਅਮਰੀਕਾ ਦੇ ਨਿਕਾਸੀ ਦੇ ਚੱਲ ਰਹੇ ਮਿਸ਼ਨ ਵਿਚਕਾਰ ਦੋ ਅਮਰੀਕੀ ਕਾਂਗਰਸ ਮੈਂਬਰ ਸੇਥ ਮਾਲਟਨ ਅਤੇ ਪੀਟਰ ਮੀਜਰ ਕਾਬੁਲ ਪਹੁੰਚ ਰਹੇ ਹਨ, ਜਿਸ ਕਾਰਨ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਕਦਮ ਚੁੱਕਣੇ ਪੈਣਗੇ।

Today Now News

RELATED ARTICLES
- Advertisment -

POPULAR POSTS