17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਚੀਨ ਖ਼ਿਲਾਫ਼ ਭਾਰਤ ਨਾਲ ਅਮਰੀਕਾ, ਵਿਦੇਸ਼ ਮੰਤਰੀ ਨੂੰ ਸੰਦੇਸ਼ ਭੇਜ ਕੇ ਜਤਾਇਆ...

ਚੀਨ ਖ਼ਿਲਾਫ਼ ਭਾਰਤ ਨਾਲ ਅਮਰੀਕਾ, ਵਿਦੇਸ਼ ਮੰਤਰੀ ਨੂੰ ਸੰਦੇਸ਼ ਭੇਜ ਕੇ ਜਤਾਇਆ ਸਮਰਥਨ

ਵਾਸ਼ਿੰਗਟਨ, (ਏਜੰਸੀ) : ਚੀਨ ਖ਼ਿਲਾਫ਼ ਅਮਰੀਕਾ ਨੇ ਭਾਰਤ ਨਾਲ ਇਕਜੁੱਟਤਾ ਪ੍ਰਦਰਸ਼ਿਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਸੰਦੇਸ਼ ਭੇਜਿਆ ਹੈ ‘ਸਭ ਤੋਂ ਵੱਧ ਮਹੱਤਵਪੂਰਨ ਭਾਰਤ-ਅਮਰੀਕਾ ਦਾ ਸਬੰਧ ਹੈ।’ ਅਮਰੀਕਾ ਦੇ ਸਾਂਸਦ Eliot Engel ਤੇ ਮਾਈਕਲ ਮੈਕਕੌਲ ( Michael McCaul ) ਨੇ ਵਿਦੇਸ਼ੀ ਮੰਤਰਾਲੇ ਨੂੰ ਲਿਖਿਆ, ‘ਅਮਰੀਕਾ-ਭਾਰਤ ਦੇ ਸਬੰਧ ਅਹਿਮ ਸਥਾਨ ਰੱਖਦੇ ਹਨ ਕਿਉਂਕਿ ਸਰਹੱਦ ‘ਤੇ ਭਾਰਤ ਨੂੰ ਚੀਨ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Today Now News

RELATED ARTICLES
- Advertisment -

POPULAR POSTS