17.4 C
Chandigarh

TODAY NOW NEWS

Friday, March 20, 2026
HomePOLITICSਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਦੇ ਕੇ ਸਰਕਾਰ...

ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ

ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ, ਵਪਾਰੀਆਂ, ਸ਼ਹਿਰ ਵਾਸੀਆਂ, ਦੇ ਹੱਕ ਵਿੱਚ ਚੁੱਕੀ ਅਵਾਜ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਬਰਨਾਲਾ ਵੱਲੋਂ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ ਵਪਾਰੀਆਂ ਸ਼ਹਿਰ ਵਾਸੀਆਂ ਦੇ ਹੱਕ ਵਿੱਚ ਧਰਨਾ ਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ! ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ,ਜਿਲਾ ਜੱਥੇਦਾਰ ਬਾਬਾ ਟੇਕ ਸਿੰਘ ਧਨੌਲਾ,ਸਹਿਰੀ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ ,ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ, ਸਾਬਕਾ ਸੈਨਿਕ ਵਿੰਗ ਵਲੋਂ ਗੁਰਜਿੰਦਰ ਸਿੰਘ ਸਿੱਧੂ ,ਜਸਵੀਰ ਖੇੜੀ ,ਰਾਜਾ ਸਿੰਘ, ਲਾਡੀ ਝਲੂਰ,ਯੂਥ ਆਗੂ ਤਰਨੀ ਦੁੱਗਲ,ਇਸਤਰੀ ਅਕਾਲੀ ਦਲ ਸਹਿਰੀ ਪ੍ਰਧਾਨ ਜਸਵੀਰ ਕੌਰ ਭੋਤਨਾਂ ,ਦਿਹਾਤੀ ਸਾਬਕਾ ਪ੍ਰਧਾਨ ਜਸਵਿੰਦਰ ਕੌਰ ਠੁੱਲੇਵਾਲ,ਮਨੀ ਹੰਡਿਆਇਆ , ਮੱਖਣ ਮਹਿਰਮੀਆ,ਐਮ ਸੀ ਧਰਮਾਂ ਫ਼ੌਜੀ,ਜਿਲਾ ਸਿਕਾਇਤ ਨਿਵਾਰਨ ਕਮੇਟੀ ਮੇਮ੍ਬਰ ਜਤਿੰਦਰ ਜਿੰਮੀ,ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਰਿੰਪੀ ਵਰਮਾ,ਟੈਂਕੂ ਯੂਥ ਆਗੂ ,ਬੀ ਸੀ ਵਿੰਗ ਪ੍ਰਧਾਨ ਜਸਵੀਰ ਗੱਖੀ,ਪੰਮੀ ਢਿੱਲੋਂ,ਨਿਹਾਲ ਉੱਪਲੀ,ਰਛਪਾਲ ਗੋਗੀ,ਦਰਸ਼ਨ ਧਨੌਲਾ,ਤੇ ਸਮੁੱਚੀ ਟੀਮ ਨੇ ਹੰਡਿਆਇਆ ਗਰਿੱਡ ਦਾ ਘਿਰਾਉ ਕਰਕੇ ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ ਵਪਾਰੀਆਂ ਸ਼ਹਿਰ ਵਾਸੀਆਂ ਦੇ ਹੱਕ ਵਿੱਚ ਧਰਨਾ ਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਤੋਂ ਭੱਜ ਗਏ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਡੱਟ ਕੇ ਨਾਹਰੇਬਾਜੀ ਕੀਤੀ!

Today Now News

RELATED ARTICLES
- Advertisment -

POPULAR POSTS