
ਮੋਗਾ (ਹੈੱਪੀ ਢੰਡ)ਅੱਜ ਮੋਗਾ ਵਿਖੇ ਯੂਥ ਅਕਾਲੀ ਦਲ ਮੋਗਾ ਦੇ ਸਰਪ੍ਰਸਤ ਪੰਕਜ ਸੂਦ ਦੇ ਦਫਤਰ ਵਿਚ ਸੋਈ ਮਾਲਵਾ ਜੋਨ ਪਰਧਾਨ ਹਰਮਨ ਬਰਾੜ ਖੋਟੇ ਅੱਤੇ ਉਨ੍ਹਾਂ ਦੀ ਟੀਮ ਨੇ ਮੀਟਿੰਗ ਕੀਤੀ,ਅੱਤੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਨੌਜਵਾਨ ਆਗੂਆ ਨਾਲ ਮੀਟਿੰਗ ਕੀਤੀ ਅੱਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀਆ ਨੀਤੀਆ ਵਿਚ ਵਿਸ਼ਵਾਸ ਕਰਨ ਤੇ ਧੰਨਵਾਦ ਕਿੱਤਾ ਅੱਤੇ ਹਰਮਨ ਖੋਟੇ ਨੇ ਕਿਹਾ ਕਿ ਅੱਗਾਹ ਵਧੂ ਸੋਚ ,ਅੱਤੇ ਨੌਜਵਾਨਾਂ ਦੀ ਸੋਚ ਤੇ ਪਹਿਰਾ ਦੇਣ ਵਾਲੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ,ਹਰਮਨ ਬਰਾੜ ਨੇ ਕਿਹਾ ਕਿ ਦੂਸਰੀ ਪਾਰਟੀਆਂ ਵਿੱਚੋ ਆਏ ਸਾਥੀਆਂ ਦਾ ਸੋਈ ਵਿਚ ਮਾਲਵਾ ਜੋਨ ਲੈਵਲ ਅੱਤੇ ਜ਼ਿਲਾ ਲੈਵਲ ਦੇ ਔਹਦੇਦਾਰਾਂ ਦਾ ਜਲਦ ਐਲਾਨ ਹੋਵੇਗਾ ਅਤੇ ਪਰਧਾਨ ਬਰਾੜ ਨੇ ਸਰਪ੍ਰਸਤ ਪੰਕਜ ਸੂਦ ਦਾ ਵੀ ਆਮ ਆਦਮੀ ਪਾਰਟੀ ਤੋ ਆਏ ਨੌਜਵਾਨ ਆਗੂਆ ਨੂੰ ਮਾਰਗਦਰਸ਼ਕ ਬਣ ਕੇ ਅਕਾਲੀ ਦਲ ਵਿਚ ਆਉਣ ਲਈ ਪ੍ਰੇਰਿਤ ਕਰਨ ਤਾ ਧੰਨਵਾਦ ਕਿੱਤਾ,ਯੂਥ ਅਕਾਲੀ ਦਲ ਮੋਗਾ ਦੇ ਸਰਪ੍ਰਸਤ ਪੰਕਜ ਸੂਦ ਨੇ ਦੱਸਿਆ ਕਿ ਕਾਫੀ ਹੋਰ ਨੌਜਵਾਨ ਵੱਖ ਵੱਖ ਪਾਰਟੀਆਂ ਦੇ ਉਨ੍ਹਾਂ ਦੇ ਸੰਪਰਕ ਵਿਚ ਹਨ,ਅੱਤੇ ਜਲਦੀ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਤੋਂ ਉਮੀਦਵਾਰ ਸ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਮੀਟਿੰਗ ਕਰਵਾ ਕਿ ਸੋਈ ਅੱਤੇ ਯੂਥ ਅਕਾਲੀ ਦਲ ਵਿਚ ਸ਼ਾਮਿਲ ਕਿੱਤਾ ਜਾਵੇਗਾ






