16.8 C
Chandigarh

TODAY NOW NEWS

Friday, March 20, 2026
HomeBREAKING NEWSਇਰਾਦਾ ਕਤਲ ਦੇ ਮੁਕੱਦਮੇ ਦਾ ਮੁੱਖ ਦੋਸ਼ੀ ਨਜਾਇਜ ਅਸਲਾ^ਐਮੋੋਨੀਸ਼ਨ ਸਮੇਤ ਕਾਬੂ

ਇਰਾਦਾ ਕਤਲ ਦੇ ਮੁਕੱਦਮੇ ਦਾ ਮੁੱਖ ਦੋਸ਼ੀ ਨਜਾਇਜ ਅਸਲਾ^ਐਮੋੋਨੀਸ਼ਨ ਸਮੇਤ ਕਾਬੂ

ਮਾਨਸਾ, 30 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਸੀ,ਆਈ,ਏ, ਸਟਾਫ ਮਾਨਸਾ ਵੱਲੋੋਂ ਇਰਾਦਾ ਕਤਲ ਕੇਸ ਦੀ ਤਫਤੀਸ ਨੂੰ ਅੱਗੇ ਵਧਾਉਂਦੇ ਹੋੋਏ ਮੁਕੱਦਮਾ ਦੇ ਮੁੱਖ ਮੁਲਜਿਮ ਮਨਮੋਹਨ ਸਿੰਘ ਉਰਫ ਮੋੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ ਨੂੰ ਕਾਬੂ ਕਰਕੇ ਉਸਦੀ ਪੁੱਛਗਿੱਛ ਉਪਰੰਤ 2 ਪਿਸਤੌੌਲ ਸਮੇਤ 45 ਜਿੰਦਾਂ ਰੌੌਂਦ ਅਤੇ ਵਾਰਦਾਤ ਸਮੇਂ ਵਰਤੀ ਫਾਰਚੂਨਰ ਗੱਡੀ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਬੁਢਲਾਡਾ ਵੱਲੋਂ ਮੁਕੱਦਮਾ ਨੰਬਰ 60 ਮਿਤੀ 17^02^2022 ਅ/ਧ 307,341,323,427,506,148,149 ਹਿੰ:ਦੰ: ਥਾਣਾ ਸਿਟੀ ਬੁਢਲਾਡਾ, ਬਰਖਿਲਾਫ ਮਨਮੋੋਹਣ ਸਿੰਘ ਉਰਫ ਮੋੋਹਨਾ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਉਰਫ ਬੁੰੂਗੜੀ ਪੁੱਤਰ ਬਲਦੇਵ ਸਿੰਘ ਵਾਸੀਅਨ ਰੱਲੀ, ਕੋੋਮਲਪ੍ਰੀਤ ਸਿੰਘ ਉਰਫ ਬੁਗਨਾ ਪੁੱਤਰ ਹਰਬੰਸ ਸਿੰਘ ਵਾਸੀ ਦਾਤੇਵਾਸ, ਸੁਖਜਿੰਦਰ ਸਿੰਘ ਉਰਫ ਬੱਗੀ ਪੁੱਤਰ ਲਛਮਣ ਸਿੰਘ, ਪ੍ਰਮਿੰਦਰ ਸਿੰਘ ਉਰਫ ਗਗਨ ਪੁੱਤਰ ਗੁਰਜੀਤ ਸਿੰਘ ਵਾਸੀਅਨ ਬਹਿਨੀਵਾਲ, ਸੰਤੋੋਖ ਸਿੰਘ ਪੁੱਤਰ ਮੇਜਰ ਸਿੰਘ, ਕੁਲਦੀਪ ਸਿੰਘ ਉਰਫ ਮੋੋਟੂ, ਬਿੱਟੂ ਸਿੰਘ ਵਾਸੀ ਬੁਰਜ ਝੱਬਰ ਵਗੈਰਾ ਅਤੇ 2$3 ਹੋੋਰ ਨਾਮਲੂਮ ਵਿਆਕਤੀਆਂ ਦੇ ਦਰਜ਼ ਰਜਿਸਟਰ ਹੋੋਇਆ ਸੀ। ਮੁਲਜਿਮਾਂ ਵੱਲੋੋਂ ਮੁਦੱਈ ਹੋੋਰਾ ਦੀ ਰਸਤੇ ਵਿੱਚ ਕਾਰ ਨੂੰ ਘੇਰ ਕੇ ਮੁਦਈ ਦੇ ਸਾਥੀ ਦਰਸ਼ਨ ਸਿੰਘ ਪੁੱਤਰ ਦਾਨ ਸਿੰਘ ਵਾਸੀ ਰੱਲੀ ਦੇ ਮਾਰੂ ਹਥਿਆਰਾਂ ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆ ਅਤੇ ਕਾਰ ਦਾ ਵੀ ਨੁਕਸਾਨ ਕੀਤਾ। ਵਜ੍ਹਾ ਰੰਜਿਸ ਮੁਦੱਈ ਅਤੇ ਦਰਸ਼ਨ ਸਿੰਘ ਰੱਲੀ ਜੋੋ ਟਰੱਕ ਯੂਨੀਅਨ ਗੁਰੂ ਨਾਨਕ ਟਰਾਂਸਪੋੋਰਟ ਕੰਪਨੀ ਬੁਢਲਾਡਾ ਦੇ ਪ੍ਰਧਾਨ ਹਨ ਅਤੇ ਮੁਲਜਿਮ ਮਨਮੋੋਹਨ ਸਿੰਘ ਦੂਸਰੀ ਟਰੱਕ ਯੂਨੀਅਨ ਜੋੋ ਬੱਸ ਅੱਡਾ ਬੁਢਲਾਡਾ ਦੇ ਨੇੜੇ ਹੈ, ਦਾ ਪ੍ਰਧਾਨ ਹੈ। ਜਿਹਨਾਂ ਦਾ ਗੱਡੀਆਂ ਦੇ ਮਾਲ ਦੀ ਢੋੋਆ^ਢੁੁਆਈ ਸਬੰਧੀ ਝਗੜਾ ਸੀ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਮੁਢਲੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋੋਏ ਮਿਤੀ 22^03^2022 ਨੂੰ ਮੁਕੱਦਮਾ ਦੀ ਤਫਤੀਸ ਥਾਣਾ ਸਿਟੀ ਬੁਢਲਾਡਾ ਤੋੋਂ ਬਦਲ ਕੇ ਸੀ,ਆਈ,ਏ, ਸਟਾਫ ਮਾਨਸਾ ਨੂੰ ਦਿੱਤੀ ਗਈ। ਐਸ,ਆਈ,ਪ੍ਰਿਤਪਾਲ ਸਿੰਘ ਇੰਚਾਰਜ ਸੀ,ਆਈ,ਏ,ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਵਿਿਗਆਨਕ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁੱਖ ਮੁਲਜਿਮ ਮਨਮੋੋਹਨ ਸਿੰਘ ਉਰਫ ਮੋੋਹਨਾ ਨੂੰ ਮਿਤੀ 23^03^2022 ਨੂੰ ਫਾਰਚੂਨਰ ਕਾਰ ਨੰ:ਯੂ,ਪੀ,14ਬੀਬੀ^9000 ਸਮੇਤ ਪਟਿਆਲਾ ਤੋੋਂ ਗ੍ਰਿਫਤਾਰ ਕੀਤਾ ਗਿਆ। ਮਿਤੀ 24^03^2022 ਨੂੰ ਮੁਲਜਿਮ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋੋਂ ਵਾਰਦਾਤ ਵਿੱਚ ਵਰਤੀ ਕੁਹਾੜੀ ਅਤੇ 1 ਪਿਸਟਲ 45 ਬੋਰ ਸਮੇਤ 34 ਰੌੌਂਦ ਜਿੰਦਾ ਬਰਾਮਦ ਕੀਤੇ ਗਏ ਅਤੇ ਮੁਕੱਦਮਾ ਵਿੱਚ ਮਿਤੀ 25^03^2022 ਨੂੰ ਜੁਰਮ ਅ/ਧ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਮਿਤੀ 28^03^2022 ਨੂੰ ਮੁਲਜਿਮ ਨੂੰ ਮਾਨਯੋੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਹੋੋਰ ਪੁਲਿਸ ਰਿਮਾਂਡ ਹਾਸਲ ਕਰਕੇ ਉਸਦੀ ਪੁੱਛਗਿੱਛ ਤੇ ਉਸ ਪਾਸੋਂ 1 ਹੋਰ ਪਿਸਟਲ 32 ਬੋੋਰ ਸਮੇਤ 11 ਰੌੌਂਦ ਜਿੰਦਾ ਅਤੇ 2 ਖੋੋਲ ਰੌੌਦ ਬਰਾਮਦ ਕੀਤੇ ਗਏ।
ਮੁਲਜਿਮ ਮਨਮੋੋਹਨ ਸਿੰਘ ਉਰਫ ਮੋੋਹਨਾ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਜਿਲਾ ਮਾਨਸਾ ਅਤੇ ਜਿਲਾ ਸੰਗਰੂਰ ਦੇ ਥਾਣਿਆ ਅੰਦਰ ਲੜਾਈ/ਝਗੜੇ ਦੇ 8 ਮੁਕੱਦਮੇ ਦਰਜ਼ ਰਜਿਸਟਰ ਹਨ। ਜਿਸਦੀ ਪੁੱਛਗਿੱਛ ਉਪਰੰਤ ਹੋੋਰ ਅਹਿਮ ਖੁਲਾਸੇ ਹੋੋਣ ਦੀ ਸੰਭਾਵਨਾਂ ਹੈ।

Today Now News

RELATED ARTICLES
- Advertisment -

POPULAR POSTS