16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਕਾਰ ਝੁਕੇਗੀ ਅਤੇ ਅਸੀਂ ਸੰਘਰਸ਼ ਜਿੱਤਾਂਗੇ : ਕਿਸਾਨ ਜਥੇਬੰਦੀਆਂ

ਸਰਕਾਰ ਝੁਕੇਗੀ ਅਤੇ ਅਸੀਂ ਸੰਘਰਸ਼ ਜਿੱਤਾਂਗੇ : ਕਿਸਾਨ ਜਥੇਬੰਦੀਆਂ

ਦਿੱਲੀ ਕੂਚ ਕਰਨ ਦੇ ਬਾਵਜੂਦ ਵੀ ਧਰਨੇ ਜਾਰੀ ਰਹਿਣਗੇ : ਕਿਸਾਨ ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਸੱਦੇ ਤੇ ਫੁੱਲ ਚੜ੍ਹਾਉਂਦਿਆਂ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਾਂ ਪੱਖੀ ਉਮੀਦ ਤੇ ਆਪਣੇ ਜਜ਼ਵੇ ਨੂੰ ਲੈ ਕੇ ਕਿਸਾਨੀ ਸਮੇਤ ਇਸ ਨਾਲ ਜੁੜੇ ਵਰਗਾਂ ਦੀ ਗੱਲ ਰੱਖਣ ਪਹੁੰਚੇ ਸਨ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਕੇਵਲ ਖੇਤੀਬਾੜੀ ਮੰਤਰੀ ਤੇ ਸਰਕਾਰ ਕਿਸਾਨਾਂ ਨੂੰ ਗੱਲੀਬਾਤੀ ਸਮਝਾਉਣ ਤਕ ਸੀਮਤ ਰਹੀ ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਬੁਲਾਰਿਆਂ ਨੇ 46ਵੇਂ ਦਿਨ ਅਾਗੁਆ ਨੇ ਧਰਨੇ ਨੂੰ ਬੋਘ ਸਿੰਘ ਮਾਨਸਾ,ਮਹਿੰਦਰ ਭੈਣੀਬਾਘਾ,ਨਿਰਮਲ ਸਿੰਘ ਝੰਡੂਕੇ, ਸਵਰਨ ਸਿੰਘ ਬੋਡ਼ਾਵਾਲ, ਗੁਰਦੀਪ ਕੌਰ ਸੱਦਾ ਸਿੰਘ ਵਾਲਾ, ਕੁਲਦੀਪ ਸਿੰਘ,ਸੁੱਖਦੇਵ ਸਿੰਘ ਕੋਟਲੀ ਜੋਗਿੰਦਰ ਸਿੰਘ ਕਾਮਰੇਡ,ਜਲੌਰ ਸਿੰਘ ਦੂਲੋਵਾਲ,ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਝੁਕੇਗੀ ਅਤੇ ਲੋਕ ਲੋਕ ਸੰਘਰਸ ਜਿੱਤੇਗਾ ਉਨ੍ਹਾਂ ਕਹਿ ਕੇ ਛੱਬੀ ਅਤੇ ਸਤਾਈ ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਾਫ ਕਰਦਿਆਂ ਕਿਹਾ ਕਿ ਦਿੱਲੀ ਵੱਲ ਕੂਚ ਕਰਨ ਦੇ ਬਾਵਜੂਦ ਅੱਜ ਧਰਨੇ ਚ ਪਹੁੰਚੇ ਸਮੁੱਚੇ ਸੰਘਰਸ਼ਸ਼ੀਲ ਲੋਕਾਂ ਦੇ ਹੌਂਸਲੇ ਤੇ ਜਜ਼ਬਾਤਾਂ ਅੱਗੇ ਸਰਕਾਰ ਚੁੱਕੇਗੀ ਕੱਲ੍ਹ ਧਰਨੇ ਉਪਰੋਤਕ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਸੰਘਰਸ਼ਸ਼ੀਲ ਲੋਕਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ ਸੀ ਅੱਜ ਦਿੱਤਾ ਮੈਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਬੋਘ ਸਿੰਘ ਮਾਨਸਾ ,ਮਹਿੰਦਰ ਭੈਣੀਬਾਘਾ,ਨਿਰਮਲ ਸਿੰਘ ਝੰਡੂਕੇ, ਸਵਰਨ ਸਿੰਘ ਬੋਡ਼ਾਵਾਲ, ਗੁਰਦੀਪ ਕੌਰ ਸੱਦਾ ਸਿੰਘ ਵਾਲਾ, ਕੁਲਦੀਪ ਸਿੰਘ,ਸੁੱਖਦੇਵ ਸਿੰਘ ਕੋਟਲੀ ਜੋਗਿੰਦਰ ਸਿੰਘ ਕਾਮਰੇਡ,ਜਲੌਰ ਸਿੰਘ ਦੂਲੋਵਾਲ,ਨੇ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS