17.1 C
Chandigarh

TODAY NOW NEWS

Friday, March 20, 2026
HomeBREAKING NEWSਪਟਿਆਲਾ ਪੁਲਿਸ ਵਲੋਂ ਗੈਂਗਸਟਰਾਂ ਦੇ 2 ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਊਨਾ...

ਪਟਿਆਲਾ ਪੁਲਿਸ ਵਲੋਂ ਗੈਂਗਸਟਰਾਂ ਦੇ 2 ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਊਨਾ ਤੋਂ 4 ਪਿਸਟਲ ਬਰਾਮਦ ਕਰਨ ਦਾ ਕੀਤਾ ਦਾਅਵਾ

ਪਟਿਆਲਾ, 9 ਜੂਨ (ਰਾਜ ਰਾਣੀ )- ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਪਟਿਆਲਾ ਦੀ ਸੀ.ਆਈ.ਏ. ਸਟਾਫ਼ ਨੇ ਗੈਂਗਸਟਰਾਂ ਦੇ ਦੋ ਕਰੀਬੀ ਸਾਥੀ ਸੰਦੀਪ ਸਿੰਘ ਉਰਫ਼ ਟੌਪ ਜਸਵਿੰਦਰ ਸਿੰਘ ਉਰਫ਼ ਜੱਸ ਨੂੰ ਬੱਸ ਅੱਡਾ ਪਿੰਡ ਬਰਸਟ ਸੰਗਰੂਰ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 4 ਪਿਸਟਲ 32 ਬੋਰ ਸਮੇਤ 16 ਰੌਂਦ 32 ਬੋਰ ਦੇ ਬਰਾਮਦ ਕੀਤੇ ਗਏ।

Today Now News

RELATED ARTICLES
- Advertisment -

POPULAR POSTS