17.1 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਕੋਰੋਨਾ ਨੇ ਲਈ ਬਟਾਲਾ ਦੇ ਮਸ਼ਹੂਰ ਡਾਕਟਰ ਦੀ ਜਾਨ

ਕੋਰੋਨਾ ਨੇ ਲਈ ਬਟਾਲਾ ਦੇ ਮਸ਼ਹੂਰ ਡਾਕਟਰ ਦੀ ਜਾਨ

ਬਟਾਲਾ ਦੇ ਸਿਵਲ ਹਸਪਤਾਲ ਰੋਡ ਧਰਮਪੁਰਾ ਕਾਲੋਨੀ ਵਿਖੇ ਰਹਿਣ ਵਾਲੇ 70 ਸਾਲਾ ਮਸ਼ਹੂਰ ਡਾਕਟਰ ਆਰ.ਕੇ ਗੁਪਤਾ ਕੋਰੋਨਾ ਪੀੜਤ ਸਨ

ਬਟਾਲਾ,ਆਰ ਰੰਧਾਵਾ:-ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬਟਾਲਾ ਦੇ ਸਿਵਲ ਹਸਪਤਾਲ ਰੋਡ ਧਰਮਪੁਰਾ ਕਾਲੋਨੀ ਵਿਖੇ ਰਹਿਣ ਵਾਲੇ 70 ਸਾਲਾ ਮਸ਼ਹੂਰ ਡਾਕਟਰ ਆਰ.ਕੇ ਗੁਪਤਾ ਕੋਰੋਨਾ ਪੀੜਤ ਸਨ, ਜਿਨ੍ਹਾਂ ਦੀ ਅੱਜ ਮੌਤ ਹੋ ਗਈ। ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ। ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਜਿੱਥੇ ਅੱਜ ਸਵੇਰੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

Today Now News

RELATED ARTICLES
- Advertisment -

POPULAR POSTS