ਪੰਜਾਬ ਸਰਕਾਰ ਤੋਂ ਪਰਿਵਾਰ ਲਈ 10 ਲੱਖ ਦੀ ਸਹਾਇਤਾ ਅਤੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਣ ਦੀ ਕੀਤੀ ਅਪੀਲ

ਮੋਗਾ (ਹਰਪਾਲ ਸਹਾਰਨ-ਹੈਪੀ ਡੰਡ) : ਸ.ਤੀਰਥ ਸਿੰਘ ਮਾਹਲਾ ਚੈਕ ਭੇਟ ਕਰਦੇ ਹੋਏ ਉਸ ਪਰਿਵਾਰ ਨੂੰ ਜਿਹਨਾ ਦਾ ਮੈਬਰ ਕਿਸਾਨੀ ਸੰਘਰਸ਼ ਚ ਸ਼ਹੀਦ ਹੋ ਗਿਆ ਸੀ ਦਿੱਲੀ ਸੰਘਰਸ਼ ਦੋਰਾਨ ਕੁੰਡਲੀ ਬਾਰਡਰ ਤੇ ਪਿਛਲੇ ਦਿਨੀਂ ਬਾਘਾ ਪੁਰਾਣਾ ਦੇ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਦੇ ਕਿਸਾਨ ਸ ਜਗਦੇਵ ਸਿੰਘ ਜੱਗਾ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਪਰਿਵਾਰ ਨੂੰ ਚੈੱਕ ਦਿੰਦੇ ਹੋਏ SGPC ਮੈਂਬਰ ਜਥੇ ਸੁਖਹਰਪ੍ਰੀਤ ਸਿੰਘ ਰੋਡੇ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅੰਗਰੇਜ਼ ਸਿੰਘ ਕੋਟਲਾ ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ਸਰਕਲ ਪ੍ਰਧਾਨ ਸੁਖਦੀਪ ਸਿੰਘ ਰੋਡੇ ਆੜਤੀਆਂ ਕਮਲ ਬਰਾੜ ਰੋਡੇ ਤੇ ਪਿੰਡ ਕੋਟਲਾ ਦੇ ਪੰਤਵੰਤੇ ਬੰਦੇ ਮੌਜੂਦ ਸਨ






