ਵੱਡੇ ਵੱਡੇ ਹੋਰਡਿੰਗਾਂ ਉੱਪਰ ਅੱਠ ਅੱਠ ਬੈਂਡ ਵਾਲ਼ੀਆਂ ਫੋਟੋਆਂ ਮਾਲਵੇ ਦੇ ਕਰਿਤੀਆਂ ਦੀਆਂ ਜੇਬਾਂ ਖਾਲ਼ੀ ਕਰ ਰਹੀਆਂ ਨੇ

ਬਰਨਾਲਾ (ਕਰਨਪਰੀਤ ਧੰਦਰਾਲ) : +2 ਕਰਨ ਤੋਂ ਬਾਅਦ ਬੱਚੇ ਆਈਲਟਸ ਕਰਨ ਲਈ ਆਈਲੈਟਸ ਸੈਂਟਰਾਂ ਤੇ ਆਉਂਦੇ ਹਨ ਤਾਂ ਉਹਨਾਂ ਦੀ ਇੰਗਲਿਸ਼ ਸੁਧਾਰਨ ਲਈ ਕਾਫੀ ਮੇਹਨਤ ਕਰਨੀ ਪੈਂਦੀ ਸੀ ਪਰ ਹੁਣ ਸਥਿਤੀ ਨੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ ਕਿਉਂਕਿ ਸਕੂਲ ਬੰਦ ਰਹਿਣ ਕਾਰਨ ਪੜ੍ਹਾਈ ਨਾਲ਼ੋਂ ਲਿੰਕ ਬਿਲਕੁਲ ਟੁੱਟ ਗਿਆ ਤੇ ਉੱਪਰੋਂ ਆਨਲਾਈਨ ਕਲਾਸਾਂ ਨੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਇਲ ਦੇਤੇ ।
ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹੰਦੀ ਦੁਨੀਆਂ** ਵਰਗੇ ਗਾਣਿਆਂ ਨੇ ਸਾਰਿਆਂ ਨੂੰ ਹੀ ਉਸਤਾਦ ਬਣਾ ਦਿੱਤਾ ਅਤੇ ਸਕੂਲਾਂ ਨੇ ਨੰਬਰਾਂ ਦੇ ਖੁੱਲ੍ਹੇ ਗੱਫਿਆਂ ਨੇ ਵਿਦਿਆਰਥੀਆਂ ਨੂੰ ਬਹੁਤ ਹੁਸ਼ਿਆਰ ਹੋਣ ਦਾ ਵਹਿਮ ਪਾਲਣ ਵਿੱਚ ਮਦਦ ਕੀਤੀ । ।ਪਰੰਤੂ ਅਜਿਹੇ ਵਿੱਚ ਵਿਦਿਅਰਥੀਆਂ ਦੇ ਭਵਿੱਖ ਲਈ ਰੋਸਨ-ਚਿਰਾਗ ਬਣਕੇ ਆਏ ਆਈਲੈਟਸ ਸੈਂਟਰ ਇੰਗਲਿਸ਼ ਰੂਟਸ ਜੋ ਕਿ ਐਸ.ਸੀ ਐਫ 12 ਤੇ 16 ਏਕੜ ਵਿਦਿਆਰਥੀਆਂ ਦੀ ਹਰ ਕਸੌਟੀ ਤੇ ਖਰਾ ਉੱਤਰ ਰਿਹਾ ਹੈ। ਜਿੱਥੇ ਪੜ੍ਹਕੇ ਵਿਦਿਆਰਥੀਆਂ ਨੇਂ ਥੋੜ੍ਹੇ ਸਮੇਂ ਵਿੱਚ ਹੀ ਹੈਪੀ ਸਿੰਘ ਨੇਂ ਲਿਸਨਿੰਗ ਵਿੱਚੋਂ 8 ਬੈਂਡ ਸਮੇਤ ਆਲ ੳਵਰ 7 ਬੈਂਡ ਜਸਵੀਰ ਕੌਰ ਨੇਂ ਆਲ ੳਵਰ 7 ਬੈਂਡ ਬਰਿੰਦਰ ਸਿੰਘ ਨੇਂ 6.5 ਬੈਂਡ ਲੈ ਕੇ ਆਪਣਾ ਭਵਿੱਖ ਸੰਵਾਰਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਇੰਗਲਿਸ਼ ਰੂਟਸ ਦੇ ਡਾਇਰੈਕਟਰ ਸ੍ਹ.ਪਰਮਿੰਦਰ ਸਿੰਘ ਭੰਗੂ ਨੇਂ ਦੱਸਿਆ ਕਿ ਵੱਡੇ ਵੱਡੇ ਹੋਰਡੰਗਾਂ ਉੱਪਰ ਅੱਠ ਅੱਠ ਬੈਂਡ ਵਾਲ਼ੀਆਂ ਫੋਟੋਆਂ ਮਾਲਵੇ ਦੇ ਕਰਿਤੀਆਂ ਦੀਆਂ ਜੇਬਾਂ ਖਾਲ਼ੀ ਕਰ ਰਹੀਆਂ ਨੇ ਇਸ਼ਤਿਹਾਰਬਾਜ਼ੀ ਦੇ ਯੁੱਗ ਵਿੱਚ ਹਰ ਇੱਕ ਸੈਂਟਰ ਆਪਣੇ ਆਪ ਨੂੰ ਨੰਬਰ ਵੰਨ ਲਿਖੀ ਫਿਰਦਾ , ਇਸ ਲਈ ਇਸਦਾ ਜੁਆਬ ਔਖਾ ਹੈ ਸਲਾਹ ਇਹ ਹੈ ਕੇ ਬੱਚੇ ਨੂੰ ਦੋ ਤਿੰਨ ਅਲੱਗ ਸੈਂਟਰਾਂ ਵਿੱਚ ਬੇਸਿਕ ਇੰਗਲਿਸ਼ ਦਾ ਟੈਸਟ ਦੁਆ ਕੇ ਉਹਨਾਂ ਦੀ ਸਲਾਹ ਸੁਣੋ। ਜਿਸਨੇ ਪੜਾਉਣਾ ਹੈ, ਉਸ ਨਾਲ ਖ਼ੁਦ ਗੱਲ ਕਰੋ , ਉਹਨਾਂ ਦੇ ਬੈਂਡ ਦੇਖੋ , ਤੁਸੀਂ ਪੈਸੇ ਭਰਨੇ ਨੇ, ਇਹ ਤੁਹਾਡਾ ਹੱਕ ਹੈ ਰਿਸੇਪਸ਼ਨ ਤੇ ਬੈਠਣ ਵਾਲਾ ਬਹੁਤ ਅੰਬਰਾਂ ਨੂੰ ਟਾਕੀਆਂ ਲਗਾਉਂਦਾ ਹੁੰਦਾ ਪਰ ਸਹੀ ਜਾਣਕਾਰੀ ਘੱਟ ਹੀ ਮਲਿਦੀ ਹੈ। ਪਰਵਿਾਰ ਆਰਥਕਿ ਤੌਰ ਤੇ ਟੁੱਟ ਰਹੇ ਨੇ ਖ਼ਾਸ ਕਰਕੇ ਲੜਕੀਆਂ ਮਾਨਸਕਿ ਤੌਰ ਤੇ ਟੁੱਟ ਰਹੀਆਂ ਹਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਕਿ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਉੱਪਰ ਬਹੁਤ ਮਾੜਾ ਅਸਰ ਪਾਵੇਗਾ ਵਿਦਿਆਰਥੀ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਆਪਣੇ ਆਂਢ ਗੁਆਂਢ , ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਬਾਰੇ ਪੁੱਛਦੇ ਹਾਂ ਕਿ ਹੁਣ ਤੱਕ ਉਹਨਾਂ ਵਰਗੇ ਸਕੂਲ਼ਾਂ ਤੇ ਉਹਨਾਂ ਹੀ ਨੰਬਰ ਪ੍ਰਾਪਤ ਕਰਨ ਵਾਲਿਆਂ ਨੇ ਟੈਸਟ ਪਾਸ ਕਰ ਲਿਆ ਹੈ ਤਾਂ ਤਸੱਲੀਬਖਸ਼ ਉੱਤਰ ਨਹੀਂ ਮਿਲਦਾ ਸੱਠ ਤੋਂ ਅੱਸੀ ਪ੍ਰਤੀਸ਼ਤ ਵਾਲੇ ਬੱਚਆਿਂ ਨੂੰ ਇੰਗਲਿਸ਼ ਸਿੱਖਦੇ ਸਮੇਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਲੋਕ ਸੁਣਨਾ ਚਾਹੁੰਦੇ ਹਨ ਉਹਨਾਂ ਦੇ ਬੱਚੇ ਨੂੰ ਦੋ ਮਹੀਨੇ ਵਿੱਚ ਹੀ ਸਾਢੇ ਸੱਤ ਬੈਂਡ ਦੁਆ ਦਿੱਤੇ ਜਾਣ ਬਲਕ ਵਾਰ ਵਾਰ ਪੇਪਰ ਦੇਣ ਤੋਂ ਬਾਅਦ ਨਿਰਾਸ਼ ਹੋਕੇ ਇਹ ਵੀ ਪੁੱਛਆਿ ਜਾਂਦਾ ਹੈ ਕਿ ਪੈਸੇ ਲੈਕੇ ਉਹਨਾਂ ਦੇ ਬੱਚੇ ਨੂੰ ਬੈਂਡ ਦੁਆ ਦਿੱਤੇ ਜਾਣ ਜਦੋਂ ਕਿ ਬੇਸਕਿ ਇੰਗਲਿਸ਼ ਦੀ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਤਾਂ ਜੋ ਵਿਦੇਸਾਂ ਚ ਜਾ ਕੇ ਕਿਸੇ ਨਾਲ ਗੱਲ ਕਰਨਾਂ ਕਹਿਣ, ਸੁਨਣ, ਸਮਝਣ ਚ ਕੋਈ ਪਰੇਸ਼ਾਨੀ ਨਾਂ ਆਵੇ।






