8 ਅਜ਼ਾਦ ਉਮੀਦਵਾਰ, 3 ਆਮ ਅਦਾਮੀ ਪਾਰਟੀ ਦੇ ਉਮੀਦਵਾਰ ਅਤੇ 2 ਅਕਾਲੀ ਦਲ ਉਮੀਦਵਾਰ ਰਹੇ ਜੇਤੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨਗਰ ਕੌਂਸਲ ਮਾਨਸਾ ਦੀਆਂ ਮਿਉਂਸਿਪਲ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ 14 ਉਮੀਦਵਾਰ , ਸ਼੍ਰੋਮਣੀ ਅਕਾਲੀ ਦਲ ਦੇ 2 ਆਮ ਆਦਮੀ ਦੇ 3 ਅਤੇ 8 ਅਜ਼ਾਦ ਤੌਰ ਤੇ ਚੋਣ ਜਿੱਤੇ ਹਨ । ਜਿੰਨਾ ਵਿੱਚ ਵਾਰਡ ਨੰਬਰ 1 ਤੋਂ ਜਸਬੀਰ ਕੌਰ(ਕਾਂਗਰਸ) ਵਾਰਡ 2 ਤੋਂ ਰਾਮਪਾਲ ਸਿੰਘ(ਕਾਂਗਰਸ)ਵਾਰਡ 3 ਤੋਂ ਰਿਮਪਲ ਰਾਣੀ (ਸ਼੍ਰੋਮਣੀ ਅਕਾਲੀ ਦਲ)ਵਾਰਡ 4 ਤੋਂ ਦਵਿੰਦਰ ਜਿੰਦਲ (ਆਮ ਆਦਮੀ ਪਾਰਟੀ)ਵਾਰਡ 5 ਤੋਂ ਕੁਲਵਿੰਦਰ ਕੌਰ (ਕਾਂਗਰਸ) ਵਾਰਡ 6 ਤੋਂ ਅਮਨਦੀਪ ਸਿੰਘ (ਆਜ਼ਾਦ) ਵਾਰਡ ਨੰਬਰ 7 ਤੋਂ ਰੇਖਾ ਰਾਣੀ (ਕਾਂਗਰਸ) ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ) ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) ਵਾਰਡ ਨੰਬਰ 10 ਅਰਿਨਾਸ਼ ਕੰਚਨ ਸੇਠੀ ਅਜ਼ਾਦ ਵਾਰਡ ਨੰਬਰ 11ਸਿਮਰਨਜੀਤ ਕੌਰ (ਅਜ਼ਾਦ) ਵਾਰਡ ਨੰਬਰ 12 ਪ੍ਰੇਮ ਸਾਗਰ ਭੋਲਾ (ਕਾਂਗਰਸ) ਵਾਰਡ ਨੰਬਰ 13 ਰੰਜਨਾ ਮਿੱਤਲ (ਕਾਂਗਰਸ) ਵਾਰਡ ਨੰਬਰ 14 ਸੁਨੀਲ ਕੁਮਾਰ( ਅਜ਼ਾਦ ) ਵਾਰਡ ਨੰਬਰ 15 ਪ੍ਰਵੀਨ ਰਾਣੀ ( ਸ੍ਰੋਮਣੀ ਅਕਾਲੀ ਦਲ)ਵਾਰਡ ਨੰਬਰ 16 ਅਜੈ ਕੁਮਾਰ ਬੋਨੀ ( ਅਜ਼ਾਦ ) ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ) ਵਾਰਡ ਨੰਬਰ 18 ਨੇਮ ਚੰਦ (ਕਾਂਗਰਸ) ਵਾਰਡ ਨੰਬਰ 19 ਕਮਲੇਸ਼ ਰਾਣੀ (ਅਜ਼ਾਦ) ਵਾਰਡ ਨੰਬਰ 20 ਵਿਸ਼ਾਲ ਜੈਨ (ਕਾਂਗਰਸ) ਵਾਰਡ ਨੰਬਰ 21ਅਯੂਸੀ ਸਰਮਾ (ਕਾਂਗਰਸ) ਵਾਰਡ ਨੰਬਰ 22 ਪ੍ਰਵੀਨ ਗਰਗ (ਅਜ਼ਾਦ) ਵਾਰਡ ਨੰਬਰ 23 ਸੈਲੀ ਰਾਣੀ (ਅਜ਼ਾਦ) ਵਾਰਡ ਨੰਬਰ 24 ਵਿਜੈ ਕੁਮਾਰ ( ਕਾਂਗਰਸ) ਵਾਰਡ ਨੰਬਰ 25 ਰਾਣੀ (ਆਮ ਆਦਮੀ ਪਾਰਟੀ) ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਮ ਆਦਮੀ ਪਾਰਟੀ) ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ ਤੇ ਜਲਦ ਹੀ ਪ੍ਰਧਾਨਗੀ ਪਦ ਲਈ ਕਿਆਸ ਰਾਈਆਂ ਲਗਾਈਆਂ ਹਨ । ਇਸ ਵਾਰ ਬਹੁਤ ਚਿਹਰੇ ਨਵੇਂ ਵੀ ਸਾਹਮਣੇ ਆਏ ਹਨ ।






