ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਅੱਜ ਵਾਰਡ ਇੰਚਾਰਜ ਜਗਚਨਨ ਸਿੰਘ ਜੱਗੀ ਨੇ ਵਾਰਡ ਨੰਬਰ 32 ਵਿੱਚ ਫੋਗਿੰਗ ਕਾਰਵਾਈ

ਮੋਗਾ (ਹੈਪੀ-ਹਰਪਾਲ) : ਮਾਨਯੋਗ ਵਿਧਾਇਕ ਡਾ: ਹਰਜੋਤ ਕਮਲ ਦੀਆਂ ਹਦਾਇਤਾਂ ਅਨੁਸਾਰ ਮੋਗੇ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ, ਜਦਕਿ ਲੋਕਾਂ ਦੀ ਤੰਦਰੁਸਤੀ ਲਈ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਅੱਜ ਵਾਰਡ ਇੰਚਾਰਜ ਜਗਚਨਨ ਸਿੰਘ ਜੱਗੀ ਨੇ ਵਾਰਡ ਨੰਬਰ 32 ਵਿੱਚ ਫੋਗਿੰਗ ਕਰਵਾ ਦਿੱਤੀ। ਬੁੱਕਣ ਵਾਲਾ ਰੋਡ ਗੁਰੂਸਰ ਬਸਤੀ ਚਰਨ ਸਿੰਘ ਬਸਤੀ ਗਰੀਨ ਫੀਲਡ ਕਲੋਨੀ ਨੇੜੇ ਸਖੀ ਸੁਲਤਾਨ ਡੇਰਾ ਸਾਹਿਬਜ਼ਾਦਾ ਨਗਰ ਕਾਲੀ ਮਾਤਾ ਮੰਦਰ ਨੇੜੇ ਜਲੰਧਰ ਕਲੋਨੀ ਮੱਲਣ ਸ਼ਾਹ ਰੋਡ ਨਿਸ਼ਾਨ ਸਿੰਘ ਹਰਦੀਪ ਸਿੰਘ ਮਨਜੀਤ ਕਰਨ ਦੀਪਕ ਬੀਰਨ ਸਿੰਘ ਇਸ ਮੌਕੇ ਮੇਅਰ ਨਿਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਪੀਨਾ, ਅਸ਼ੋਕ ਧਮੀਜਾ, ਅਤੇ ਨਗਰ ਨਿਗਮ ਦਾ ਧੰਨਵਾਦ ਕੀਤਾ






