17.4 C
Chandigarh

TODAY NOW NEWS

Friday, March 20, 2026
Homeਵਪਾਰਅਰਥਵਿਵਸਥਾਵਪਾਰ ਮੰਡਲ ਦੇ ਵੱਲੋਂ ਦੁਕਾਨਾਂ ਬੰਦ ਕਰਨ ਦੀ ਕਾਲ ਦਾ ਮੁਕਤਸਰ ਵਿੱਚ ਕੋਈ...

ਵਪਾਰ ਮੰਡਲ ਦੇ ਵੱਲੋਂ ਦੁਕਾਨਾਂ ਬੰਦ ਕਰਨ ਦੀ ਕਾਲ ਦਾ ਮੁਕਤਸਰ ਵਿੱਚ ਕੋਈ ਸਰ ਨਜ਼ਰ ਨਹੀਂ ਆਇਆ

ਬਜ਼ਾਰਾਂ ਵਿੱਚ ਹਰ ਰੋਜ਼ ਤਰ੍ਹਾਂ ਦੁਕਾਨ ਦਾਰ ਆਪਣੀਆਂ ਦੁਕਾਨਾਂ ਖੋਲ ਕੇ ਗ੍ਰਾਹਕ ਦੀ ਉਡੀਕ ਵਿਚ ਬੈਠੇ ਹਨ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਵਪਾਰ ਮੰਡਲ ਦੇ ਵੱਲੋਂ   ਦੁਕਾਨਾਂ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਪਰ ਇਸ ਦੇ ਉਲਟ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਬੰਦ ਦਾ ਅਸਰ ਨਜ਼ਰ ਨਹੀਂ ਆਇਆ ਦੁਕਾਨਾਂ  ਖੁੱਲ੍ਹੀਆਂ ਨਜ਼ਰ ਆਈਆਂ ਹਰ ਰੋਜ਼ ਤਰ੍ਹਾਂ ਦੁਕਾਨ ਦਾਰ ਆਪਣੀਆਂ ਦੁਕਾਨਾਂ ਖੋਲ ਕੇ ਗ੍ਰਾਹਕ ਦੀ ਉਡੀਕ ਵਿਚ ਬੈਠੇ ਹਨ ਇਸ ਮੌਕੇ ਦੁਕਾਨਦਾਰ ਨੇ ਦਸਿਆ ਕਿ ਸਰਕਾਰ ਦੀਆਂ ਸਕੀਮਾਂ ਤੋਂ ਪਹਿਲਾਂ ਹੀ ਲੋਕ ਬਹੁਤ ਪ੍ਰੇਸ਼ਾਨ ਹਨ ਪਰ ਮੁਕਤਸਰ ਵਿਚ ਕੋਈ ਬੰਦ ਦਾ ਖਾਸ ਅਸਰ ਨਹੀ ਪਵੇਗਾ ਪਹਿਲਾ ਸਰਕਾਰ ਨੇ ਲੋਕ ਡਾਉਂਣ ਲਗਾ ਦਿਤਾ ਸੀ ਜਿਸ ਕਰਕੇ ਕੰਮ ਧੰਦੇ ਤਾਂ ਪਹਿਲਾਂ ਹੀ ਠੱਪ ਹੋਏ ਪਏ ਹਨ ਲੋਕ ਦੇ ਘਰ ਦੇ ਗੁਜਾਰੇ ਮੁਸਕਲ ਨਾਲ ਚਲ ਰਹੇ ਹਨ ਜੇ ਲੋਕ ਦੁਕਾਨਾਂ ਨਾ ਖੋਲਣਗੇ ਤਾਂ ਗੁਜਾਰਾ ਮਿਸ ਤਰ੍ਹਾਂ ਹੋਊ

ਇਸ ਬੰਦ ਬਾਰੇ ਜਾਣਕਾਰੀ ਦਿੰਦਿਆਂ ਸੰਜੀਵ ਧੂਡੀਆ ਦਸਿਆ ਕਿ ਸਰਕਾਰ ਦੁਆਰਾ ਬਣਾਏ ਗਏ ਰੂਲ ਗਲਤ ਹਨ ਸਾਲ ਵਿਚ ਇਕ ਵਾਰ ਤਾਂ ਰਿਟਰਨ ਦੁਕਾਂਨਦਾਰ ਭਰ ਸਕਦਾ ਹਰ ਮਹੀਨੇ ਬਾਅਦ ਤਾਂ ਰਿਟਰਨ ਕਿਵੇ ਭਰ ਸਕਦਾ 

Today Now News

RELATED ARTICLES
- Advertisment -

POPULAR POSTS