16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਵੱਡੀ ਖ਼ਬਰ: ਤਾਲਿਬਾਨੀਆਂ ਨੇ ਵਿਆਹ ਸਮਾਗਮ ‘ਤੇ ਚਲਾਈਆਂ ਗੋਲੀਆਂ

ਵੱਡੀ ਖ਼ਬਰ: ਤਾਲਿਬਾਨੀਆਂ ਨੇ ਵਿਆਹ ਸਮਾਗਮ ‘ਤੇ ਚਲਾਈਆਂ ਗੋਲੀਆਂ

ਕਾਬੁਲ

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਹਾਲਾਤ ਬਦਤਰ ਹੋ ਗਏ ਹਨ। ਨਾਂਗਰਹਾਰ ਸੂਬੇ ਦੇ ਸਰਾ ਰੋਡ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਵਿਚ ਡੀਜੇ ਨੂੰ ਬੰਦ ਕਰਵਾਉਣ ਲਈ ਤਾਲਿਬਾਨੀਆਂ ਨੇ ਗੋਲੀਆਂ ਚਲਾਈਆਂ, ਜਿਸ ਕਾਰਨ 2 ਜਣਿਆਂ ਦੀ ਮੌਤ ਹੋ ਗਈ।

ਇਸ ਘਟਨਾ ਵਿਚ 10 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਕਿ ਸੰਗੀਤ ਬੰਦ ਕਰਵਾਉਣ ਆਏ ਤਾਲਿਬਾਨੀਆਂ ਨਾਲ ਬਰਾਤੀਆਂ ਦੀ ਬਹਿਸ ਵੀ ਹੋਈ, ਜਿਸ ਤੋਂ ਬਾਅਦ ਤਾਲਿਬਾਨੀਆਂ ਨੇ ਗੋਲੀਆਂ ਚਲਾ ਦਿੱਤੀਆਂ।

Today Now News

RELATED ARTICLES
- Advertisment -

POPULAR POSTS