17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ

ਇਹ ਜਾਣਕਾਰੀ ਢਾਡੀ ਜਥਾ ਭਾਈ ਹਰਵਿੰਦਰ ਸਿੰਘ (ਬੱਗਾ )ਜੋਇਆ ਨੇ ਪਿੰਡ ਬਾਜੇਵਾਲਾ ਦੇ ਪ੍ਰੇਮ ਸਾਗਰ ਗੁਰੂ ਘਰ ਵਿਖੇ ਦਿੱਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਾਰੇ ਪਿੰਡਾ ਦੇ ਗੁਰੂ ਘਰਾਂ ਮਨਾਉਣ ਦਾ ਫੈਸਲਾ ਕੀਤਾ ਤਾਂ ਜੋ ਕਿ ਇਸ ਆਯੋਜਨ ਚ ਸਿੱਖ ਸੰਗਤਾਂ ਹਿੱਸੇਦਾਰੀ ਕੀਤਾ ਜਾ ਸਕੇ


ਇਹ ਜਾਣਕਾਰੀ ਢਾਡੀ ਜਥਾ ਭਾਈ ਹਰਵਿੰਦਰ ਸਿੰਘ (ਬੱਗਾ )ਜੋਇਆ ਨੇ ਪਿੰਡ ਬਾਜੇਵਾਲਾ ਦੇ ਪ੍ਰੇਮ ਸਾਗਰ ਗੁਰੂ ਘਰ ਵਿਖੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਸਮਾਗਮ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ਬਾਰੇ ਪਿੰਡਾਂ ਦੀਆਂ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਹੱਥ ਜੋੜ ਕੇ ਅਪੀਲ ਵੀ ਕੀਤੀ ਕਿ ਗੁਰਬਾਣੀ ਨਾਲ ਜੁੜੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੋ ਤੇ ਨਸ਼ਿਆਂ ਦਾ ਤਿਆਗ ਕਰੋ

Today Now News

RELATED ARTICLES
- Advertisment -

POPULAR POSTS