17.4 C
Chandigarh

TODAY NOW NEWS

Friday, March 20, 2026
HomeBREAKING NEWSਮੋਹਾਲੀ ਚ ਸੀ .ਆਈ. ਡੀ ਦਫ਼ਤਰ ਨੇੜੇ ਹੋਇਆ ਧਮਕਾ -ਇਲਾਕੇ ਚ ਫੈਲੀ...

ਮੋਹਾਲੀ ਚ ਸੀ .ਆਈ. ਡੀ ਦਫ਼ਤਰ ਨੇੜੇ ਹੋਇਆ ਧਮਕਾ -ਇਲਾਕੇ ਚ ਫੈਲੀ ਦੇਹਸ਼ਤ

ਮੋਹਾਲੀ ਇਲਾਕੇ ਦੇ ਸੋਹਾਣਾ ਏਰੀਏ ਵਿੱਚ ਦੇਹਸ਼ਤ ਫੈਲ ਗਈ ਜਦੋਂ ਪੰਜਾਬ ਇੰਟੈਲੀਜੈਂਸ ਦਫ਼ਤਰ ਨੇੜੇ ਇੱਕ ਜੋਰ ਦਾਰ ਧਮਕਾ ਹੋਇਆ ਜਿਸ ਨਾਲ ਬਿਲਡਿੰਗ ਦੇ ਸ਼ੀਸ਼ੇ ਚੁਰੋ- ਚੁਰ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਲਿਆ ਹੈ ਤੇ ਮੌਕੇ ਤੇ ਆਈ ਜੀ ਪੁਲਸ ਐਸ.ਐਸ.ਪੀ ਮੋਹਾਲੀ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪੋਹੁੰਚ ਗਏ ਹਨ । ਇਸ ਧਮਾਕੇ ਦੇ ਨਾਲ ਕਿਸੇ ਵੀ ਜਾਣੀ ਮਾਲ ਦੀ ਨੁਕਸਾਨ ਦੀ ਖ਼ਬਰ ਨਹੀਂ ਹੈ । ਘਟਨਾ ਵਾਲੀ ਥਾਂ ਤੇ ਬੰਬ ਨਿਰੋਧਕ ਦਸਤੇ ਵੀ ਮੌਕੇ ਤੇ ਪੋਹੁੰਚ ਗਏ ਹਨ । ਅੱਜ ਰਾਤ ਹੋਏ ਇਸ ਧਮਕੇ ਦੇ ਕਾਰਨ ਦੇਹਸ਼ਤ ਫੈਲ ਗਈ ਸੀ। ਪੁਲੀਸ ਨੇ ਪੂਰੇ ਇਲਾਕੇ ਦੀ ਪੂਰੀ ਘੇਰਾ ਬਣਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲੀਸ ਦੁਬਾਰਾ ਖ਼ਬਰ ਲਿੱਖੇ ਜਾਣ ਤੱਕ ਕੋਈ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਹੈ । ਮੀਡੀਆ ਨੂੰ ਵੀ ਘਟਨਾ ਵਾਲੀ ਸਥਾਨ ਤੇ ਨਹੀਂ ਦਿੱਤਾ ਜਾ ਰਿਹਾ ।

Today Now News

RELATED ARTICLES
- Advertisment -

POPULAR POSTS