16.8 C
Chandigarh

TODAY NOW NEWS

Friday, March 20, 2026
HomeCORONAVIRUSਕੋਰੋਨਾ ਦੀ ਮਾਰ ਦੇ ਥਪੇੜਿਆਂ ਨਾਲ ਬੇਹਾਲ ਹਿੰਦੁਸਤਾਨ ਲਈ ਥਾਈਲੈਂਡ ਨੇ ਵਧਾਇਆ...

ਕੋਰੋਨਾ ਦੀ ਮਾਰ ਦੇ ਥਪੇੜਿਆਂ ਨਾਲ ਬੇਹਾਲ ਹਿੰਦੁਸਤਾਨ ਲਈ ਥਾਈਲੈਂਡ ਨੇ ਵਧਾਇਆ ਮਦਦ ਦਾ ਹੱਥ

ਥਾਈਲੈਂਡ ਸਰਕਾਰ ਵੱਲੋਂ ਭਾਰਤ ‘ਚ 200 ਆਕਸੀਜਨ ਸਿਲੰਡਰ, 10 ਆਕਸੀਜਨ ਕੰਸਟ੍ਰੇਟਰ ਭੇਜੇ ਗਏ

ਨਵੀਂ ਦਿੱਲੀ (ਏਜੇਂਸੀ) : ਅਮਰੀਕਾ, ਫਰਾਂਸ, ਰੂਸ, ਬ੍ਰਾਜੀਲ ਸਮੇਤ ਕਈ ਦੇਸ਼ਾਂ ਦੀ ਤਰਜ ਤੇ ਥਾਈਲੈਂਡ ਨੇ ਵੀ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ ਤੇ ਥਾਈਲੈਂਡ ਸਰਕਾਰ ਵੱਲੋਂ 200 ਆਕਸੀਜਨ ਸਿਲੰਡਰ, 10 ਆਕਸੀਜਨ ਕੰਸਟ੍ਰੇਟਰ ਭੇਜੇ ਗਏ ਹਨ ਥਾਈਲੈਂਡ ਵਿੱਚ ਵੱਸਦੇ ਭਾਰਤੀ ਲੋਕਾਂ ਦੁਆਰਾ ਵੀ 100 ਆਕਸੀਜਨ ਸਿਲੰਡਰ ਤੇ 60 ਕੰਸਟ੍ਰੇਟਰ ਦਿੱਲੀ ‘ਚ ਭੇਜੇ ਗਏ ਹਨ ।ਇਸ ਸਮੇਂ ਭਾਰਤ ਬਹੁਤ ਮੁਸ਼ਕਲ ਸਮੇਂ ਤੋਂ ਲੰਘ ਰਿਹਾ ਹੈ। ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ 4 ਲੱਖ ਤੋਂ ਜ਼ਿਆਦਾ ਮਾਮਲੇ 24 ਘੰਟਿਆਂ ਵਿੱਚ ਦਰਜ ਕੀਤੇ ਜਾ ਰਹੇ ਹਨ। ਅਜਿਹੇ ‘ਚ ਆਕਸੀਜਨ ਤੇ ਮੈਡੀਕਲ ਉਪਕਰਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਿੰਦੁਸਤਾਨ ਲਈ ਇਹ ਇੱਕ ਵੱਡੀ ਮਦਦ ਸਾਬਿਤ ਹੋਵੇਗੀ ।

Today Now News

RELATED ARTICLES
- Advertisment -

POPULAR POSTS