16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀ ਐਮ ਕਾਲਜ ਮੋਗਾ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ

ਡੀ ਐਮ ਕਾਲਜ ਮੋਗਾ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ

ਮੋਗਾ(ਹੈੱਪੀ ਢੰਡ)ਅਧਿਆਪਕ ਡੇ ਦੇ ਸੁਨਹਿਰੇ ਮੌਕੇ ਤੇ ਅੱਗਰਵਾਲ ਸਮਾਜ ਸਭਾ ਵਲੋਂ ਜਿਲਾ ਪ੍ਰਧਾਨ ਪੀ ਐਨ ਮਿੱਤਲ਼ ਤੇ ਪ੍ਰੋਗਰਾਮ ਸੁਪਰਵਾਈਜ਼ਰ ਸੁਰਿੰਦਰ ਬੰਸਲ ਤੇ ਰਾਮ ਪ੍ਰਸਾਦ ਗਰਗ ਦੀ ਅਗੁਵਾਈ ਵਿਚ ਡੀ ਐਮ ਕਾਲਜ ਮੋਗਾ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ 45 ਦੇ ਕਰੀਬ ਟੀਚਰਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿਚ ਸਭਾ ਦੇ ਪਰਦੇਸ ਪ੍ਰਧਾਨ ਡਾ. ਅਜੈ ਕਾਂਸਲ ਜੀ ਖਾਸ ਤੋਰ ਤੇ ਪਹੁੰਚੇ ਓਹਨਾਂ ਨੇ ਕਿਹਾ ਟੀਚਰ ਦਾ ਰੁਤਬਾ ਰੱਬ ਦੇ ਬਰਾਬਰ ਹੈ ਤੇ ਸ਼ੁਰੂ ਤੋਂ ਹੀ ਟੀਚਰ ਦਾ ਸਮਾਜ ਵਿਚ ਬਹੁਤ ਵੱਡਾ ਯੋਗਦਾਨ ਹੈ।ਮੋਗਾ ਦੇ ਮਸ਼ਹੂਰ ਟੀਚਰ ਗਰਿਮਾ ਅੱਗਰਵਾਲ ਦੀ ਮੌਤ ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ।ਇਸ ਮੌਕੇ ਤੇ ਬ੍ਰਜ ਮੋਹਨ ਗੋਇਲ, ਜੀਵਨ ਗੋਇਲ, ਕੇ ਕੇ ਮਿੱਤਲ਼, ਮਨੋਜ ਬੰਸਲ,ਰੋਬਿਨ ਕਾਂਸਲ, ਤਰੁਣ ਬਾਂਸਲ, ਸੁਰਿੰਦਰ ਕਾਂਸਲ,ਨਵਦੀਪ ਗੁਪਤਾ, ਰਾਜਕੁਮਾਰ ਗਰਗ, ਭਾਵਨਾ ਬੰਸਲ, ਸੁਨੀਤਾ ਅੱਗਰਵਾਲ, ਰੁਚਿਕਾ, ਸਮਿਤਾ, ਨੀਨੁ ਬੰਸਲ, ਸੰਜੀਵ ਸਿੰਗਲਾ, ਵਿਸ਼ਾਲ ਸਿੰਗਲਾ, ਪ੍ਰਿਯਵਰਤ ,ਵਿਜੈ ਗੋਇਲ, ਗੌਰਵ ਗੁਪਤਾ, ਗੁੱਡੂ, ਰਵਿੰਦਰ ਸਿੰਗਲਾ ਆਦਿ ਹਾਜ਼ਿਰ ਸਨ।

Today Now News

RELATED ARTICLES
- Advertisment -

POPULAR POSTS