16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਟ੍ਰੈਫਿਕ ਪੁਲਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਕੀਤੇ ਚਲਾਣ

ਤਰਨਤਾਰਨ ਟ੍ਰੈਫਿਕ ਪੁਲਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਕੀਤੇ ਚਲਾਣ

ਬੱਸਾਂ, ਟਰੱਕਾ ਤੇ ਹੋਰ ਗੱਡੀਆਂ ਦੇ ਹਾਈ ਪ੍ਰੈਸ਼ਰ ਵਾਲੇ ਹਾਰਨ ਉਤਾਰੇ ਅਤੇ ਚਾਲਣ ਕੀਤੇ ਗਏ

ਤਰਨ ਤਾਰਨ (ਜਸਬੀਰ ਸਿੰਘ) : ਅਜ ਤਰਨਤਾਰਨ ਟ੍ਰੈਫਿਕ ਪੁਲਸ ਇੰਚਾਰਜ ਹਰਜਿੰਦਰ ਸਿੰਘ ਇੰਸਪੈਕਟਰ ਦੀ ਅਗਵਾਈ ਹੇਠ ਸਿਟੀ ਤਰਨਤਾਰਨ ਟ੍ਰੈਫਿਕ ਪੁਲਸ ਇੰਚਾਰਜ ਵਿਨੋਦ ਕੁਮਾਰ ਪੁਲਸ ਪਾਰਟੀ ਸਮੇਤ ਅੰਮ੍ਰਿਤਸਰ ਬਾਈਪਾਸ ਚੌਕ ਵਿਚ ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲ ਪਟਾਖੇ,ਮਾਰਨ ਵਾਲੇ ਚਾਲਣ ਕਟੇ ਗਾਏ ਅਤੇ ਬਸਾ/ਟਰੱਕਾ ਅਤੇ ਹਾਈ ਪ੍ਰੈਸਰ ਵਾਲੇ ਹਾਰਨ ਉਤਾਰੇ ਅਤੇ ਚਾਲਣ ਕੀਤੇ ਗਏ

ਟ੍ਰੈਫਿਕ ਪੁਲਸ ਇੰਚਾਰਜ ਤਰਨਤਾਰਨ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਤਰਨਤਾਰਨ ਐਸ ਐਸ ਪੀ ਧਰੁਮਨ ਐੱਚ ਨਿੰਬਲੇ ਦੀ ਸਖਤ ਹੁਕਮਾ ਦੀ ਪਾਲਣ ਕਰਦਿਆ ਹੋਇਆ ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾ ਵਲੋ ਸੜਕਾ/ਮੁਹੱਲੇ ਵਿਚ ਪਟਾਕੇ ਮਾਰਦੇ ਫਿਰਦੇ ਕਾਬੂ ਕਰਨ ਅੰਮ੍ਰਿਤਸਰ ਬਾਈਪਾਸ ਚੌਕ ਵਿਚ ਨਾਕਾਬੰਦੀ ਕਰਕੇ 10ਚਾਲਣ ਕਟੇ ਗਾਏ ਦੇ ਨਾਲ ਨਾਲ ਬਸਾ/ਟਰਕਾ ਪ੍ਰੈਸਰ ਹਾਰਨ ਮਾਰਨ ਵਾਲੇ ਦੇ ਹਾਰਨ ਉਤਾਰਿਆ ਗਾਏ ਪਿਛਲੇ ਮਹੀਨੇ,ਫਰਵਰੀ ਵਿਚ 1100ਕਰੀਬ ਚਾਲਣ ਕੀਤੇ ਗਏ ਹਨ 31ਮਾਰਚ ਤਕ ਇਹ ਮੁਹਿੰਮ ਚੱਲੇਗੀ

ਦੂਜੇ ਪਾਸੇ ਲੋਕਾ ਨੇ ਵੀ ਟ੍ਰੈਫਿਕ ਪੁਲਸ ਦਾ ਕੋਟ ਕੋਟ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਪਟਾਕੇ ਚਲਾਉਣ ਰਾਤ ਸਮੇ ਸੜਕਾ ਗਲੀਆ ਮੁਹੱਲੇ ਵਾਲੇ ਲੋਕਾ ਦੀ ਨੀਂਦ ਹਰਾਮ ਕਰ ਦਿੱਤੀ ਸੀ ਇਹਨਾ ਵਿਰੁੱਧ ਸਖਤ ਤੋ ਸਖਤ ਕਾਨੂੰਨ ਕਾਰਵਾਈ ਹੋਣ ਚਾਹੀਦੀ

Today Now News

RELATED ARTICLES
- Advertisment -

POPULAR POSTS