16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਨੇਪਾਲ : ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਦਾ ਝਟਕਾ

ਨੇਪਾਲ : ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਦਾ ਝਟਕਾ

ਕੈਬਿਨਟ ਵਿੱਚ ਵਿਸਤਾਰ ਕਰਨ ਤੇ ਲਗਾਈ ਰੋਕ

ਕਾਠਮਾਂਡੂ (ੲਜੈਂਸੀ) : ਨੇਪਾਲ ਦੀ ਸੁਪਰੀਮ ਕੋਰਟ ਨੇ ਮਂਗਲਵਾਰ ਨੂੰ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੂੰ ਝਟਕਾ ਦਿੰਦੇ ਹੋਏ ਕੈਬਿਨਟ ਵਿੱਚ ਫੇਰਬਦਲ ਨੂੰ ਰੱਦ ਕਰ ਦਿੱਤਾ।ਉਹਨਾਂ ਕੁੱਝ ਦਿਨ ਪਹਿਲਾਂ 12 ਨਵੇਂ ਮੰਤਰੀਆਂ ਤੇ 8 ਸੂਬਾ ਮੰਤਰੀਆਂ ਨੂੰ ਕੈਬਿਨਟ ਵਿੱਚ ਸ਼ਾਮਿਲ ਕੀਤਾ ਸੀ।

ਪੀਠ ਨੇ ਮੰਗਲਵਾਰ ਦੁਪਹਿਰ ਅੰਤਰਿਮ ਅਦੇਸ਼ ਦਿੱਤਾ ਕਿ ਜਦੋਂ ਸੰਸਦ ਭੰਗ ਹੋ ਜਾਂਦੀ ਹੈ ਤਾਂ ਇਹ ਸਪਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਦੇ ਅਧੀਰ ਕੈਬਿਨਟ ਆਪਣੇ ਅਹੁਦੇ ਤੇ ਬਣੀ ਰਹੇਗੀ, ਪਰ ਪ੍ਰਧਾਨ ਮੰਤਰੀ ਆਮ ਸਥਿਤੀ ਵਾਂਗੂ ਕੈਬਿਨਟ ਦਾ ਵਿਸਤਾਰ ਨਹੀਂ ਕਰ ਸਕਦਾ।ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਓਲੀ ਸਰਕਾਰ ਦੇ 20 ਮੰਤਰੀਆਂ ਨੂੰ ਅਹੁਦੇ ਤੋਂ ਮੁਕਤ ਕਰ ਦਿੱਤਾ ।

Today Now News

RELATED ARTICLES
- Advertisment -

POPULAR POSTS