ਕਿਸਾਨ ਕਾਲੀ ਦੀਵਾਲੀ ਮਨਾਉਣਗੇ ਪੱਕੇ ਮੋਰਚੇ ਵਿੱਚ ਕਾਲੀਆਂ ਝੰਡੀਆਂ ਮਸਾਲਾ ਜਲਾ ਕੇ ਕਰਨਗੇ ਰੋਸ ਮਾਰਚ – ਕਿਸਾਨ ਜੱਥੇਬੰਦੀਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 29 ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਰੇਲਵੇ ਸਟੇਸ਼ਨ ਤੇ ਪੱਕਾ ਮੋਰਚਾ ਅੱਜ 44 ਮੈਂ ਦਿਨ ਵਿੱਚ ਸ਼ਾਮਲ ਇਸ ਧਰਨੇ ਵਿੱਚ ਪਹੁੰਚੇ ਕਿਸਾਨ ਮਜ਼ਦੂਰ ਔਰਤਾਂ ਬੱਚਿਆਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮੰਗ ਕੀਤੀ ਕਿ ਜੋ ਕਾਲੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਵਾਪਸ ਕਰਾ ਕੇ ਰਹਾਂਗੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਵਕੀਲ ਕੁਲਵਿੰਦਰ ਸਿੰਘ ਉੱਡਤ ,ਜਰਨੈਲ ਸਿੰਘ ਸਤੀਕੇ ,ਭਜਨ ਸਿੰਘ ਘੁੰਮਣ ,ਜਲੌਰ ਸਿੰਘ ਦੂਲੋਵਾਲ ,ਬਲਵਿੰਦਰ ਸਰਮਾ, ਇਕਬਾਲ ਸਿੰਘ ਮਾਨਸਾ , ਰਣਜੀਤ ਸਿੰਘ ਭੀਖੀ , ਮਲਕੀਅਤ ਸਿੰਘ ਜੌੜਕੀਆਂ ,ਨਿਰਮਲ ਸਿੰਘ ਝੰਡੂਕੇ ,ਪਰਮਪਾਲ ਸਿੰਘ ,ਭੁਪਿੰਦਰ ਸਿੰਘ, ਬਿੱਲੂ ਸਿੰਘ ਤਲਵੰਡੀ , ਸੁਖਦੇਵ ਕੋਟਲੀ ,ਮਾਸਟਰ ਦਰਸ਼ਨ ਸਿੰਘ ਟਾਹਲੀਆਂ ਮਾਸਟਰ ਸੁਖਦੇਵ ਸਿੰਘ ਅਤਲਾ ,ਉੱਗਰ ਸਿੰਘ ਮਾਨਸਾ, ਤੇਜ਼ ਚਕੇਰੀਆਂ, ਨੇ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕੇਂਦਰ ਦੇ ਖੇਤੀ ਮੰਤਰੀ ਨਾਲ ਹੋ ਰਹੀ ਹੈ ਜੇ ਇਹ ਮੀਟਿੰਗ ਬੇਸਿੱਟਾ ਰਹੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਉਪਰੋਤਕ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਦੀਵਾਲੀ ਦਾ ਤਿਉਹਾਰ ਕਾਰਪੋਰੇਟ ਘਰਾਣਿਆਂ ਦਾ ਹੈ ਪਰ ਕਿਸਾਨ ਮਜ਼ਦੂਰ ਛੋਟੇ ਕਾਰੋਬਾਰੀਆਂ ਦਾ ਨਹੀਂ ਹੈ ਪਰ ਦੀਵਾਲੀ ਵਾਲੇ ਦਿਨ ਕਿਸਾਨ ਮਜ਼ਦੂਰ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਕਾਲੀ ਦੁਆਲੇ ਆਪਣੇ ਹੱਥਾਂ ਵਿੱਚ ਮਸ਼ਾਲਾਂ ਫੜ ਕੇ ਰੋਸ ਮਾਰਚ ਕਰਨਗੇ ਭਰਾਤਰੀ ਜਥੇਬੰਦੀਆਂ ਦੇ ਆਗੂ ਮੇਜਰ ਸਿੰਘ ,ਜਸਬੀਰ ਕੌਰ ਨੱਤ ,ਪ੍ਰੋ ਕੁਲਦੀਪ ਸਿੰਘ , ਧੰਨਾ ਮੱਲ ਗੋਇਲ ਸੂਬਾ ਪ੍ਰਧਾਨ






