ਫਾਰਮਿਸਟਾ ਨੂੰ ਕੱਢਣ ਲਈ ਦੂਸਰੀ ਅਜਾਦੀ ਦੀ ਲੜਾਈ ਸ਼ੁਰੂ : ਕਿਸਾਨ ਜੱਥੇਬੰਦੀਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ 30 ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਦੂਸਰੇ ਮਹੀਨੇ ਦੇ ਪਹਿਲੇ ਦਿਨ ਵਿੱਚ ਸ਼ਾਮਿਲ ਹੋ ਗਿਆ।ਪ੍ਰੈਸ ਬਿਆਨ ਜਾਰੀ ਕਰਦਿਆ ਕਿਸਾਨ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਸਿੰਘ ਦਾਨੇਵਾਲੀਆ, ਬੀ ਕੇ ਯੂ ਡਕੌਂਦਾ ਮਨਜੀਤ ਸਿੰਘ ਉੱਲਕ, ਬੀਕੇਯੂ ਸਿੱਧੂ ਦੇ ਹਰਦੀਪ ਸਿੰਘ ਰਾਏਪੁਰ, ਬੀਕੇਯੂ ਮਾਨਸਾ ਦੇ ਵਕੀਲ ਹਰਦੀਪ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਸਿੰਘ ਮਾਨਸ਼ਾਹੀਆ, ਜਮਹੂਰੀ ਕਿਸਾਨ ਸਭਾ ਦੇ ਮਾਸਟਰ ਸੁਖਦੇਵ ਸਿੰਘ ਅਤਲਾ, ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਬੀਕੇਯੂ ਕ੍ਰਾਂਤੀਕਾਰ ਦੇ ਜਲੌਰ ਸਿੰਘ ਦੂਲੋਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਸਟਰ ਦਰਸ਼ਨ ਸਿੰਘ ਟਾਹਲੀਆ, ਬੀਕੇਯੂ ਕਾਦੀਆਂ ਦੇ ਗੁਰਤੇਜ ਸਿੰਘ ਨੰਦਗੜ੍ਹ, ਦੇ ਨੇ ਕਿਹਾ ਕਿ ਗਦਰੀ ਲਹਿਰ ਦੇ ਆਗੂਆਂ ਨੂੰ ਚੇਤੇ ਕਰਦਿਆ ਕਿਹਾ ਕਿ ਦੇਸ਼ ਅੰਦਰ ਦੂਸਰੀ ਆਜ਼ਾਦੀ ਦੀ ਲੜਾਈ ਦਾ ਸੱਦਾ ਦਿੰਦਿਆਂ ਕਿਹਾ ਦੇਸ਼ ਅੰਦਰ ਫਾਰਮਿਸਟਾ ਦੀ ਸਰਕਾਰ ਹੋਣ ਕਰਕੇ ਹਰ ਦਿਨ ਕਾਲੇ ਕਾਨੂੰਨ ਲਾਗੂ ਕੀਤਾ ਜਾ ਰਿਹੇ ਹਨ ਇਸ ਸਮੇਂ ਆਗੂਆਂ ਨੇ ਪਿਛਲੇ ਸਮੇਂ ਤੋਂ ਖੇਤੀ ਵਿਰੋਧੀ ਕਿਸਾਨ ਉਜਾੜ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਸੰਘਰਸ਼ ਇਕ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਤੇ ਸਰਕਾਰ ਝਕਣ ਦੀ ਬਜਾਏ ਕਿਸਾਨਾਂ ਨੂੰ ਹੋਰ ਉਲਝਾਉਣ ਲਈ ਪਰਾਲੀ ਸਾੜਨ ਕਾਰਨ ਇਕ ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਕੀਤੀ ਜਾਵੇਗੀ ਜਦੋਂ ਕਿ ਦੇਸ਼ ਅੰਦਰ ਵੱਡੀਆਂ ਫੈਕਟਰੀਆਂ ਤੇ ਗੰਦੇ ਪਾਣੀ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਪ੍ਰਦੂਸ਼ਣ ਘੱਟ ਕਰਨ ਲਈ ਕਿਹਾ ਸਰਕਾਰ ਦਾ ਝੂਕਾਅ ਸਰਮਾਏਦਾਰ ਘਰਾਣਿਆਂ ਵੱਲ ਹੈ ਤੇ ਕਿਸਾਨਾਂ ਨੂੰ ਪਰਾਲੀ ਦੀ ਸਾਭ ਸੰਭਾਲ ਲਈ ਬੋਨਸ ਦਿੱਤਾ ਜਾਵੇ ਹੋਰਨਾਂ ਤੋਂ ਇਲਾਵਾ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਸਟੇਟ ਦੀ ਕਾਰਵਾਈ ਜਗਰਾਜ ਸਿੰਘ ਹੀਰਕੇ ਅਤੇ ਤੇਜ ਸਿੰਘ ਚਕੇਰੀਆਂ ਸੰਚਾਲਨ ਕਮੇਟੀ ਬਲਵਿੰਦਰ ਸ਼ਰਮਾ ਖਿਆਲਾਂ ਲੰਗਰ ਕਮੇਟੀ ਇਕਬਾਲ ਸਿੰਘ ਮਾਨਸਾ ਅਤੇ ਸੁਖਚਰਨ ਸਿੰਘ ਦਾਨੇਵਾਲੀਆ






