12 ਮਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ ਸਨ ਸ੍ਰ. ਇੰਦਰਜੀਤ ਸਿੰਘ ਜ਼ੀਰਾ

ਜ਼ੀਰਾ (ਹਰਜਿੰਦਰ ਕਤਨਾ) : 12 ਮਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ ਸ੍ਰ. ਇੰਦਰਜੀਤ ਸਿੰਘ ਜ਼ੀਰਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 21 ਮਈ 2021 ਦਿਨ ਸ਼ੁੱਕਰਵਾਰ ਨੂੰ ਗੁਰੂਦੁਆਰਾ ਜਾਹਰਾਪੀਰ (ਡੇਰਾ ਸੰਤ ਬਾਬਾ ਨਾਹਰ ਸਿੰਘ ਜੀ, ਸਨੇਹਰਾ ਵਾਲੇ) ਪਿੰਡ ਬੰਡਾਲਾ ਪੁਰਾਣ, ਜ਼ੀਰਾ (ਬਠਿੰਡਾ – ਅੰਮ੍ਰਿਤਸਰ ਰੋਡ) ਵਿਖੇ 12:00 ਤੋਂ 01:00 ਵਜੇ ਤਕ ਹੋਵੇਗੀ






