17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਸ੍ਰ. ਬਲਵੰਤ ਸਿੰਘ ਬਰਾੜ ਜੀ ਨੂੰ ਜਨਮਦਿਨ ਮੁਬਾਰਕ

ਸ੍ਰ. ਬਲਵੰਤ ਸਿੰਘ ਬਰਾੜ ਜੀ ਨੂੰ ਜਨਮਦਿਨ ਮੁਬਾਰਕ

ਸਾਡੇ ਬੜੇ ਹੀ ਸਤਿਕਾਰਯੋਗ ਸਰਬੱਤ ਦਾ ਭਲਾ ਟਰੱਸਟ ਟੀਮ ਦੇ ਸੀਨੀਅਰ ਮੈਂਬਰ ਸ੍ਰ ਬਲਵੰਤ ਸਿੰਘ ਬਰਾੜ ਦਾ ਅੱਜ ਜਨਮ ਦਿਨ ਹੈ। ਪਰਮਾਤਮਾ ਇਹਨਾਂ ਦੇ ਸਿਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ

ਅਦਾਰਾ today now news ਅਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਸ੍ਰ ਬਲਵੰਤ ਸਿੰਘ ਬਰਾੜ ਅਤੇ ਉਹਨਾਂ ਦੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ।ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

ਵੱਲੋਂ : ਟੁਡੇ ਨਾਓ ਨਿਊਜ਼

Today Now News

RELATED ARTICLES
- Advertisment -

POPULAR POSTS