16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੱਧ ਵਿਚਾਲੇ ਬੰਦ ਹੋਏ IPL-2021 ਬਾਰੇ ਸੌਰਵ ਗਾਂਗੁਲੀ...

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੱਧ ਵਿਚਾਲੇ ਬੰਦ ਹੋਏ IPL-2021 ਬਾਰੇ ਸੌਰਵ ਗਾਂਗੁਲੀ ਦਾ ਬਿਆਨ

ਭਾਰਤ ਵਿੱਚ T-20 ਵਰਲਡ ਕੱਪ ਦਾ ਆਯੋਜਨ ਵੀ ਹੋ ਸਕਦਾ ਮੁਸ਼ਕਿਲ, UK ਜਾਂ UAE ਹੋ ਸਕਦਾ ਹੈ ਨਵਾਂ ਸਥਾਨ

ਨਵੀਂ ਦਿੱਲੀ (ਏਜੇਂਸੀ) : ਕੋਰੋਨਾ ਮਹਾਂਮਾਰੀ ਦੇ ਚਲਦਿਆਂ BCCI ਨੇ 4 ਮਈ ਨੂੰ IPL ਨੂੰ ਅਨਿਸ਼ਚਿਤਕਾਲ ਲਈ ਮੁਲਤਵੀ ਕਰ ਦਿੱਤਾ ਸੀ ਤੇ ਕੇਵਲ 29 ਮੁਕਾਬਲੇ ਹੀ ਖੇਡੇ ਗਏ ਸਨ । BCCI ਨੇ ਸੰਕੇਤ ਦਿੱਤੇ ਹਨ ਕਿ ਆਈ.ਪੀ.ਐੱਲ. ਦੇ ਬਚੇ ਹੋਏ ਮੁਕਾਬਲੇ ਪੂਰੀ ਤਰ੍ਹਾਂ ਨਾਲ ਪੈਕ ਕ੍ਰਿਕਟ ਸ਼ਡਿਊਲ ’ਚ ਕਰਵਾਏ ਜਾ ਸਕਦੇ ਹਨ ਪਰ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਹੁਣ IPL ਨੂੰ ਭਾਰਤ ’ਚ ਕਰਵਾਏ ਜਾਣ ਨੂੰ ਲੈ ਕੇ ਦੁਵਿਧਾ ਵਿੱਚ ਹਨ । ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ, ਹੁਣ ਆਈ.ਪੀ.ਐੱਲ. ਦੁਆਰਾ ਸ਼ੁਰੂਆਤ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ ਕਿਉਂਕਿ ਹੁਣ ਭਾਰਤ ’ਚ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮਾਹੌਲ ਬੇਹੱਦ ਖ਼ਰਾਬ ਹੈ ਜੇ ਟੀ20 ਵਰਲਡ ਕੱਪ ਭਾਰਤ ਤੋਂ ਬਾਹਰ ਕਰਵਾਇਆ ਜਾਂਦਾ ਹੈ ਤਾਂ ਆਈਪੀਐੱਲ ਨੂੰ ਯੂਕੇ ਜਾਂ ਫਿਰ ਯੂਏਈ ’ਚ ਕਰਵਾਇਆ ਜਾ ਸਕਦਾ ਹੈ।

Today Now News

RELATED ARTICLES
- Advertisment -

POPULAR POSTS