17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸੋਨੀ ਪਹਿਲਵਾਨ ਨਾਮਕ ਵਿਅਕਤੀ ਨੂੰ ਫਰਜੀ ਗਾਹਕ ਨੁੰ 50 ਗਰਾਮ ਹੈਰੋਇਨ...

ਸੋਨੀ ਪਹਿਲਵਾਨ ਨਾਮਕ ਵਿਅਕਤੀ ਨੂੰ ਫਰਜੀ ਗਾਹਕ ਨੁੰ 50 ਗਰਾਮ ਹੈਰੋਇਨ ਦਿੰਦੇ ਰੰਗੀ ਹੱਥੀ ਕਾਬੂ ਕੀਤਾ

ਨਸ਼ਾ ਤਸਕਰਾਂ ਨੂੰ ਛੁਡਾਉਣ ਲਈ ਪੁਲਿਸ ਪਾਰਟੀ ਤੇ ਹੋਇਆ ਜਾਨਲੇਵਾ ਹਮਲਾ, 3 ਮੁਲਾਜ਼ਿਮ ਗੰਭੀਰ ਜ਼ਖਮੀ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਨਾਰਕੋਟਿਕਸ ਪੁਲੀਸ ਵਿਭਾਗ ਦੇ ਏ.ਐਸ.ਆਈ. ਨਰਿੰਦਰ ਪਾਲ ਸਿੰਘ ਨੁੰ ਗੁਪਤ ਸੂਚਨਾ ਮਿਲੀ ਕਿ ਸਰਕਾਰੀ ਸਕੂਲ ਕੋਲ ਕੁਝ ਵਿਅਕਤੀ ਸੇਰਆਮ ਹੈਰੋਇਨ ਕਥਿਤ ਤੋਰ ਵੇਚਦੇ ਹਨ । ਜਿਸ ਤਹਿਤ ਤਰਨਤਾਰਨ ਨੇੜੇ ਪਿੰਡ ਖੈਰਦੀਨ ਵਿਚ ਨਸਾ ਸਬੰਧੀ ਰੇਡ ਕਰਨ ਤੇ ਨਸਾ ਦੀ ਸਪਲਾਈ ਕਰਨ ਵਾਲੇ ਕੋਲ ਫਰਜੀ ਗਾਹਕ ਬਣ ਕੇ ਭੇਜੇ ਤਾ ਉਸ ਨੁੰ ਸੋਨੀ ਪਹਿਲਵਾਨ ਨਾਮਕ ਵਿਅਕਤੀ ਬਿਨਾ ਨੰਬਰੀ ਮੋਟਰਸਾਈਕਲ ਸਵਾਰ ਨੇ ਸਰਕਾਰੀ ਸਕੂਲ ਕੋਲ ਫਰਜੀ ਗਾਹਕ ਨੁੰ 50ਗਰਾਮ ਹੈਰੋਇਨ ਦੇਦੇ ਹੋਏ ਰੰਗੀ ਹਥੀ ਕਾਬੂ ਕਰ ਲਿਆ ਗਾਏ।

ਸੋਨੀ ਪਹਿਲਵਾਨ ਕਾਬੂ ਕਰਕੇ ਪਿੰਡ ਬਹਾਰ ਨਿਕਲਦੇ ਨੁੰ ਸਮੇ ਕੁਝ ਆਣਪਛਾਤੇ ਵਿਅਕਤੀਆ ਵਲੋ ਪੁਲੀਸ ਟੀਮ ਤੇ ਜਾਨ ਲੇਵਾ ਹਮਲਾ ਕਰਕੇ 3ਪੁਲਸ ਮੁਲਾਜ਼ਮ ਗੰਭੀਰ ਰੂਪ ਵਿਚ ਜਖਮੀ ਕਰਕੇ ਨਸਾ ਸਪਲਾਈ ਕਰਨ ਵਾਲੇ ਜਬਰੀ ਛੁਡਾਏ ਕੇ ਫਰਾਰ ਹੋਣ ਵਿਚ ਸਫਲ ਕਾਮਯਾਬ ਹੋਏ।

ਦੂਜੇ ਪਾਸੇ ਥਾਣਾ ਝਬਾਲ ਵਿਖੇ ਜਾਨ ਲੇਵਾ ਹਮਲਾ ਕਰਨ ਵਾਲੇ 16ਵਿਅਕਤੀਆ ਬਾਈਨੇਮ ਖਿਲਾਫ ਮਾਮਲਾ ਦਰਜ ਕੀਤਾ ਜਾ ਗਾਏ।ਉਹਨਾ ਦੀ ਭਾਲ ਵਾਸਤੇ ਵਖ ਵਖ ਟੀਮਾ ਬਣ ਕੇ ਭਾਲ ਸੁਰੂ ਕਰ ਦਿੱਤੀ ਹੈ

Today Now News

RELATED ARTICLES
- Advertisment -

POPULAR POSTS