16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਆਪਣੀ ਅਕੈਡਮੀ ਰਾਹੀਂ ਦਿੱਤਾ 'ਈਕੋ...

ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਆਪਣੀ ਅਕੈਡਮੀ ਰਾਹੀਂ ਦਿੱਤਾ ‘ਈਕੋ ਫਰੈਂਡਲੀ’ ਦੀਵਾਲੀ ਮਨਾਉਣ ਦਾ ਸੁਨੇਹਾ

ਅਕਾਡਮੀ ਦੇ ਵਿਦਿਆਰਥੀਆਂ ਨੇ ਨੱਚ-ਟੱਪ ਕੇ ਤੇ ਰੁੱਖ ਲਗਾ ਕੇ ਮਨਾਈ ਦੀਵਾਲੀ

ਮੋਗਾ (ਹਰਪਾਲ ਸਹਾਰਨ) : ਇਕ ਪਾਸੇ ਜਿੱਥੇ ਸਮਾਜਿਕ ਭਲਾਈ ਦੇ ਕੰਮਾਂ ਨੂੰ ਬਾਲੀਵੁੱਡ ਸਟਾਰ ਸੋਨੂੰ ਸੂਦ ਦੁਆਰਾ ਨਿਰੰਤਰ ਕੀਤਾ ਜਾ ਰਿਹਾ ਹੈ, ਉਥੇ ਹੀ ਸਮਾਜ ਸੇਵਾ ਦਾ ਕੰਮ ਇਸ ਦੀਵਾਲੀ ‘ਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੁਆਰਾ ਨਿਰੰਤਰ ਕੀਤਾ ਜਾ ਰਿਹਾ ਹੈ। ਮਾਲਵਿਕਾ ਸੂਦ ਦੀ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਘਰ-ਘਰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਲਈ ਇੱਕ ਮੁਹਿੰਮ ਵੀ ਚਲਾਈ ਗਈ ਸੀ।ਇਸ ਦੀਵਾਲੀ ‘ਤੇ ਪਟਾਕੇ ਨਾ ਚਲਾਉਣ ਅਤੇ ਦਰੱਖਤ ਲਗਾਉਣ ਦੀ ਅਪੀਲ ਕੀਤੀ ਗਈ ਸੀ, ਜੋ ਦਰੱਖਤ ਲਗਾ ਕੇ ਸ਼ੁਰੂ ਕੀਤੀ ਗਈ।

ਅਕੈਡਮੀ ਦੇ ਵਿਦਿਆਰਥੀਆਂ ਅਤੇ ਮਾਲਵਿਕਾ ਸੂਦ ਨੇ ਦੱਸਿਆ ਕਿ ਸਾਡੀ ਅਕੈਡਮੀ ਇਸ ਵਾਰ ਹਰੀ ਦੀਵਾਲੀ ਮਨਾਉਣ ਅਤੇ ਰੁੱਖ ਲਗਾਉਣ ਦੀ ਅਪੀਲ ਕਰ ਰਹੀ ਹੈ, ਅਸੀਂ ਇਹ ਸੰਦੇਸ਼ ਭੇਜ ਰਹੇ ਹਾਂ ਕਿ ਦੀਵਾਲੀ ‘ਤੇ ਪਟਾਕੇ ਨਹੀਂ ਚਲਾਏ ਜਾਣੇ ਚਾਹੀਦੇ ਅਤੇ ਹਰ ਪਰਿਵਾਰ ਨੂੰ ਰੁੱਖ ਲਾਉਣਾ ਚਾਹੀਦਾ ਹੈ। ਇਸ ਸਮੇਂ ਵਿਗਾੜ ਰਹੇ ਵਾਤਾਵਰਣ ਨੂੰ ਬਚਾਉਣ ਲਾਏ ਇਹੀ ਸਬ ਤੋਂ ਚੰਗਾ ਉਪਰਾਲਾ ਹੈ

Today Now News

RELATED ARTICLES
- Advertisment -

POPULAR POSTS