17.1 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਸੈਨਿਕ ਕਲੀਨਿਕਲ ਲੈਬੋਰਟਰੀ ਨੂੰ ਐਨ.ਏ.ਬੀ.ਐਲ. ਵਲੋਂ ਦਿੱਤੀ ਗਈ ਮਾਨਤਾ ।

ਸੈਨਿਕ ਕਲੀਨਿਕਲ ਲੈਬੋਰਟਰੀ ਨੂੰ ਐਨ.ਏ.ਬੀ.ਐਲ. ਵਲੋਂ ਦਿੱਤੀ ਗਈ ਮਾਨਤਾ ।

25 ਸਾਲਾਂ ਤੋਂ ਗਰੀਬ ਤੇ ਜਰੂਰਤ ਮੰਦ ਲੋਕਾਂ ਦੇ ਬਹੁਤ ਹੀ ਘੱਟ ਰੇਟ ਤੇ ਟੈਸਟ ਕਰ ਰਹੀ ਸੈਨਿਕ ਕਲੀਨਿਕਲ ਲੈਬੋਰਟਰੀ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਹੁਸ਼ਿਆਰਪੁਰ ਵਿੱਖੇ ਪਿਛਲੇ 25 ਸਾਲਾਂ ਤੋਂ ਗਰੀਬ ਤੇ ਜਰੂਰਤ ਮੰਦ ਲੋਕਾਂ ਦੇ ਬਹੁਤ ਹੀ ਘੱਟ ਰੇਟ ਤੇ ਟੈਸਟ ਕਰ ਰਹੀ ਸੈਨਿਕ ਕਲੀਨਿਕਲ ਲੈਬੋਰਟਰੀ ਨੂੰ ਐਨ.ਏ.ਬੀ.ਐਲ. ਵਲੋਂ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਮਾਨਤਾ ਦਿੱਤੀ ਗਈ ।

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਨਾਂ ਵਲੋਂ ਕਰੋਨਾ ਟੈਸਟ ਵੀ ਸਰਕਾਰੀ ਰੇਟ ਤੇ ਕਿਤੇ ਜਾਣਗੇ ਜੋ ਕੇ ਬਿਲਕੁਲ ਸਿਹਤ ਵਿਭਾਗ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਹੋਣਗੇ ।

ਇਸ ਮੌਕੇ ਉਨ੍ਹਾਂ ਵਲੋਂ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਵਾਰੇ ਵੀ ਦੱਸਿਆ ਗਿਆ ।

Today Now News

RELATED ARTICLES
- Advertisment -

POPULAR POSTS