17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਮਾਜ ਸੇਵਾ ਸੋਸਾਇਟੀ ਰਜ਼ੀ. ਮੋਗਾ ਵੱਲੋਂ ਪੰਜ ਮਾਰਚ ਨੂੰ ਫੋਕਲ ਪੋਇੰਟ ਕੋਲੋਂ...

ਸਮਾਜ ਸੇਵਾ ਸੋਸਾਇਟੀ ਰਜ਼ੀ. ਮੋਗਾ ਵੱਲੋਂ ਪੰਜ ਮਾਰਚ ਨੂੰ ਫੋਕਲ ਪੋਇੰਟ ਕੋਲੋਂ ਮਿਲੀ ਲਾਵਾਰਿਸ ਲਾਸ਼ ਦਾ ਸੰਸਕਾਰ

ਡੈਡ ਬੋਡੀ ਨੂੰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ਼ਿਨਾਖਤ ਲਈ 72 ਘੰਟੇ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਸੀ

ਮੋਗਾ (ਹੈਪੀ ਢੰਡ) : ਸਮਾਜ ਸੇਵਾ ਸੋਸਾਇਟੀ ਰਜ਼ੀ. ਮੋਗਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਮਿਤੀ 5.3.2021 ਨੂੰ ਮੋਗਾ ਫੋਕਲ ਪੋਇੰਟ ਦੇ ਨਜ਼ਦੀਕ ਰੇਲਵੇ ਟ੍ਰੈਕ ਤੇ ਇੱਕ ਅਣਪਛਾਤੇ ਨੌਜਵਾਨ ਵਿਅਕਤੀ ਨੇ ਪਹਿਲਾ ਟ੍ਰੇਨ ਦਾ ਬਹੁਤ ਇੰਤਜ਼ਾਰ ਕੀਤਾ ਪਰ ਟ੍ਰੇਨ ਨਹੀਂ ਆਈ ਪਰ ਇਸ ਨੌਜਵਾਨ ਨੇ ਦਰੱਖਤ ਨਾਲ ਲੱਟਕ ਕੇ ਖ਼ੁਦਕੁਸ਼ੀ ਕਰ ਸੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਨਾਖਿਤ ਲਈ 72 ਘੰਟੇ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਸੀ ਜਿਸ ਦੀ ਸਨਾਖਿਤ ਅੱਜ72 ਘੰਟੇ ਪੂਰੇ ਹੋਣੇ ਤੇ ਨਈ ਹੋਈ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਅਤੇ ਜੰਗ ਮੈਨ ਵੈਲਫੇਅਰ ਸੁਸਾਇਟੀ ਰੀਜ਼ ਵੱਲੋ ਅੱਜ ਮਿਤੀ 8.3.2021. ਇਸ ਲਵਾਰੀਸ ਡੈਡ ਬੋਡੀ ਦਾ ਅਤਿੰਮ ਸੰਸਕਾਰ ਕਰ ਦਿੱਤਾ ਗਿਆ ਸੇਵਾ ਤੇ ਹਾਜ਼ਰ ਪ੍ਧਾਨ ਗੁਰੁਸੇਵਕ ਸਿੰਘ ਸੰਨਿਆਸੀ, ਬਲਜੀਤ ਚੰਨੀ,ਜਗਰਾਜ ਕਲਸੀ,ਹਰਤੇਜ ਪਨੇਸਰ,ਪਰਗਟ ਸਿੰਘ,ਜਸਵਿੰਦਰ ਸਿੰਘ, ਕਿਸੇ ਵੀਰ ਜਾ ਭੈਣ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਰੇਲਵੇ ਪੁਲਿਸ ਜਾ ਸਮਾਜ ਸੇਵਾ ਸੁਸਾਇਟੀ ਨਾਲ ਸਪੰਰਕ ਕਰ ਸਕਦੇ ਹੋ 99880,25234,98142,59448

Today Now News

RELATED ARTICLES
- Advertisment -

POPULAR POSTS