17.1 C
Chandigarh

TODAY NOW NEWS

Thursday, March 19, 2026
HomeBREAKING NEWSਨਵਜੋਤ ਸਿੰਘ ਸਿੱਧੂ ਹਾਥੀ 'ਤੇ ਬੈਠ ਕੇ ਮਹਿੰਗਾਈ ਖ਼ਿਲਾਫ਼ ਪਟਿਆਲਾ 'ਚ ਰੋਸ...

ਨਵਜੋਤ ਸਿੰਘ ਸਿੱਧੂ ਹਾਥੀ ‘ਤੇ ਬੈਠ ਕੇ ਮਹਿੰਗਾਈ ਖ਼ਿਲਾਫ਼ ਪਟਿਆਲਾ ‘ਚ ਰੋਸ ਮਾਰਚ

ਪਟਿਆਲਾ,19 ਮਈ(Raj rani)- ਨਵਜੋਤ ਸਿੰਘ ਸਿੱਧੂ ਵਲੋਂ ਪਟਿਆਲਾ ਵਿਖੇ ਹਾਥੀ ‘ਤੇ ਬੈਠ ਕੇ ਮਹਿੰਗਾਈ ਖ਼ਿਲਾਫ਼ ਰੋਸ ਮਾਰਚ ਕੀਤਾ ਜਾ ਰਿਹਾ ਹੈ | ਉਨ੍ਹਾਂ ਦੇ ਕਹਿਣ ਮੁਤਾਬਿਕ ਅੱਜ ਮਹਿੰਗਾਈ ਨੇ ਮੱਧਮ ਵਰਗ ਨੂੰ ਵਿੱਤੀ ਤੌਰ ‘ਤੇ ਕਾਫ਼ੀ ਜ਼ਿਆਦਾ ਪਛਾੜ ਕੇ ਰੱਖ ਦਿੱਤਾ | ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਤੋਂ ਪੈਟਰੋਲ ਡੀਜ਼ਲ ਦੇ ਉੱਪਰ ਵੈਟ ਤੇ ਹੋਰ ਟੈਕਸ ਘਟਾਉਣ ਦੀ ਮੰਗ ਵੀ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਵਰਕਰ ਵੀ ਪਾਰਟੀ ਦਾ ਝੰਡਾ ਚੁੱਕ ਕੇ ਤੁਰਦੇ ਨਜ਼ਰ ਆਏ |

Today Now News

RELATED ARTICLES
- Advertisment -

POPULAR POSTS