17.1 C
Chandigarh

TODAY NOW NEWS

Friday, March 20, 2026
HomeBREAKING NEWSਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਖੰਨਾ ਵਿਖੇ ਲਗਾਈ ਛਬੀਲ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਖੰਨਾ ਵਿਖੇ ਲਗਾਈ ਛਬੀਲ

ਖੰਨਾ, 05 ਮਈ (ਪਰਮਜੀਤ ਸਿੰਘ ਧੀਮਾਨ) – ਅੱਜ ਮਹਾਰਾਜਾ ਜੱਸੀ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹਿਊਮਨ ਬਲੱਡ ਡੌਨਰਜ਼ ਵੈਲਵੇਅਰ ਕਮੇਟੀ ਅਤੇ ਵੱਖ-ਵੱਖ ਵਿਸ਼ਵਕਰਮਾ ਰਾਮਗੜ੍ਹੀਆ ਸਭਾਵਾਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਖੰਨਾ ਸ਼ਹਿਰ ਵਿਚ ਨਵ ਨਿਰਮਾਣ ਅਧੀਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਖੰਨਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ਵਰਿੰਦਰ ਸਿੰਘ ਦਹੇਲੇ, ਹਰਜੀਤ ਸਿੰਘ ਖਰ੍ਹੇ, ਮਨਜੀਤ ਸਿੰਘ ਧੰਜਲ, ਬਲਦੇਵ ਸਿੰਘ ਮਠਾੜੂ, ਮਨਜੀਤ ਸਿੰਘ ਸੋਹਲ, ਹਰਜੀਤ ਸਿੰੰਘ ਸੋਹਲ, ਗੁਰਨਾਮ ਸਿੰਘ ਭਮਰਾ, ਨਰਾਤਾ ਸਿੰਘ ਵਿਰਦੀ, ਵਿਕਰਮਜੀਤ ਸਿੰਘ ਸੱਲ੍ਹ, ਸਮਾਜਸੇਵੀ ਮੁਕੇਸ਼ ਸਿੰਘੀ, ਨਿਰਮਲ ਸਿੰਘ ਨਿੰਮਾ, ਚੰਦਨ ਨੇਗੀ, ਨਰਿੰਦਰ ਸਿੰਘ ਲੋਟੇ, ਸਿਮਰਨਜੀਤ ਸਿੰਘ, ਸਵਰਨ ਸਿੰਘ, ਵਿਹਾਨ ਕਨਵਲ, ਮਹੇਨਇੰਦਰ ਸਿੰਘ ਲੋਟੇ, ਪੂਰਨ ਸਿੰਘ ਲੋਟੇ ਸਮੇਤ ਹੋਰ ਵੀ ਨੌਜਵਾਨਾਂ ਨੇ ਛਬੀਲ ਦਾ ਪਾਣੀ ਵਰਤਾਉਣ ਵਿਚ ਆਪਣਾ ਯੋਗਦਾਨ ਪਾਇਆ।

Today Now News

RELATED ARTICLES
- Advertisment -

POPULAR POSTS