ਸੰਗਰੂਰ ਜ਼ਿਮਨੀ ਚੋਣ ਤੇ ਸਿਮਰਜੀਤ ਸਿੰਘ ਮਾਨ ਕੋਲ ਸਵਾਲ ਪੁੱਛਣ ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਭੱਜੇ ਮਾਨ
6 ਜੂਨ 1984 ਘੱਲੂਘਾਰਾ ਦਿਵਸ ਮਨਾਉਣ ਦਿੱਤੀਆਂ ਵੱਖ ਵੱਖ ਜਥੇਬੰਦੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਰਹੀਆਂ ਹਨ ਨਤਮਸਤਕ ਹੋ ਰਹੀਆਂ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਪਹੁੰਚੇ ਜਦੋਂ ਪੱਤਰਕਾਰਾਂ ਨਾਸਮਝੀ ਸਿੰਘ ਮਾਨ ਨੇ ਗੱਲਬਾਤ ਕਰਨ ਲੱਗੇ ਤਾਂ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ 6 ਜੂਨ 1984 ਨੂੰ ਵਾਪਰੇ ਦੁਖਾਂਤ ਦਾ ਅੱਜ ਤਕ ਸਿੱਖਾਂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਇਨਸਾਫ ਨਹੀਂ ਮਿਲ ਪਾਇਆ
ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਸੰਗਰੂਰ ਜ਼ਿਮਨੀ ਚੋਣ ਵਿਚ ਰਾਜੋਆਣਾ ਦੀ ਭੈਣ ਨੇ ਤੁਹਾਡਾ ਸਮਰਥਨ ਮੰਗਿਆ ਹੈ ਇਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਇਸ ਸਵਾਲ ਤੋਂ ਨਾਰਾਜ਼ ਹੋ ਕੇ ਪੱਤਰਕਾਰਾਂ ਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ





